ਲੋਕਾਂ ਦੀਆਂ ਮੁਸ਼ਕਿਲਾਂ ਸੁਣ ਬੈਂਸ ਨੇ ਮੌਕੇ ’ਤੇ ਹੀ ਦਿੱਤੇ ਹੱਲ ਦੇ ਨਿਰਦੇਸ਼ ਨੰਗਲ ਸਰਕਾਰੀ ਰਿਹਾਇਸ਼ ਵਿਖੇ ਸੰਗਤ ਨਾਲ ਕੀਤੀ ਮੁਲਾਕਾਤ
ਨੰਗਲ, 30 ਅਗਸਤ (ਪ੍ਰੀਤਮ ਸਿੰਘ ਬਰਾਰੀ)-ਪੰਜਾਬ ਦੇ ਕੈਬਨਿਟ ਮੰਤਰੀ ਅਤੇ ਹਲਕਾ ਨੰਗਲ ਦੇ ਵਿਧਾਇਕ ਹਰਜੋਤ ਸਿੰਘ ਬੈਂਸ ਵਲੋਂ ਅੱਜ ਆਪਣੇ ਨੰਗਲ ਸਥਿਤ ਸਰਕਾਰੀ ਰਿਹਾਇਸ਼ 2 ਆਰ. ਵੀ.
ਨੰਗਲ ਵਿਖੇ ਆਪਣੀ ਸਰਕਾਰੀ ਰਿਹਾਇਸ਼ 2 ਆਰ.ਵੀ.ਆਰ. ਵਿਖੇ ਇਲਾਕੇ ਦੀ ਸੰਗਤ ਦੀਆਂ ਸਮੱਸਿਆਵਾਂ ਸੁਣਦੇ ਹੋਏ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ।
31-08-2026