21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਘਨੌਲੀ ਮੇਨ ਬਾਜ਼ਾਰ ’ਚ ਆਜ਼ਾਦੀ ਦਿਵਸ ਮਨਾਇਆ

ਘਨੌਲੀ, 20 ਅਗਸਤ (ਜਸਵੀਰ ਸਿੰਘ ਸੈਣੀ)- ਸ਼ਿਵ ਸੈਨਾ ਪੰਜਾਬ ਵਲੋਂ ਅੱਜ ਸੁਤੰਤਰਤਾ ਦਿਵਸ ਘਨੌਲੀ ਮੇਨ ਬਾਜ਼ਾਰ ਵਿਚ ਧੂਮ ਧਾਮ ਨਾਲ ਮਨਾਇਆ ਗਿਆ। ਝੰਡੇ ਦੀ ਰਸਮ ਸੰਜੀਵ ਘਨੌਲੀ ਵਲੋਂ ਅਦਾ ਕੀਤੀ ਗਈ।

ਅਜੀਤ ਡੈਸਕ 21-08-2026
ਘਨੌਲੀ, 20 ਅਗਸਤ (ਜਸਵੀਰ ਸਿੰਘ ਸੈਣੀ)- ਸ਼ਿਵ ਸੈਨਾ ਪੰਜਾਬ ਵਲੋਂ ਅੱਜ ਸੁਤੰਤਰਤਾ ਦਿਵਸ ਘਨੌਲੀ ਮੇਨ ਬਾਜ਼ਾਰ ਵਿਚ ਧੂਮ ਧਾਮ ਨਾਲ ਮਨਾਇਆ ਗਿਆ। ਝੰਡੇ ਦੀ ਰਸਮ ਸੰਜੀਵ ਘਨੌਲੀ ਵਲੋਂ ਅਦਾ ਕੀਤੀ ਗਈ। ਇਸ ਦੌਰਾਨ ਰਾਸ਼ਟਰ ਗੀਤ ਵੀ ਪੇਸ਼ ਕੀਤਾ ਗਿਆ। ਇਸ ਮੌਕੇ ਸੰਜੀਵ ਘਨੌਲੀ, ਸਚਿਨ ਘਨੌਲੀ ਸਰਪੰਚ ਕੁਲਦੀਪ ਸਿੰਘ ਘਨੌਲੀ ਜੇ ਈ ਮੰਦਰ ਕਮੇਟੀ ਪ੍ਰਧਾਨ ਤਰਲੋਚਨ ਧੀਮਾਨ ਪੰਚ ਮਨਜੀਤ ਸਿੰਘ, ਡਾ. ਨਰਿੰਦਰ ਕੁਮਾਰ, ਡਾ. ਹਰੀ ਕ੍ਰਿਸ਼ਨ, ਸੁਖਦੇਵ ਸੁੱਖਾ ਗੁੱਗਾ ਮਾੜੀ ਕਮੇਟੀ, ਮੋਹਿਤ ਕਹਿੜ, ਗੌਰਵ ਸ਼ਰਮਾ ਕੁਲਵੰਤ ਰਾਏ, ਵਿਕੀ ਗਿਆਨ ਚੰਦ ਰਾਮ ਗੋਪਾਲ ਸ਼ਰਮਾ, ਕੁਲਵੰਤ ਵਹਿਕੀ, ਭਾਰੀ ਗਿਣਤੀ ਵਿਚ ਦੁਕਾਨਦਾਰ ਸ਼ਾਮਿਲ ਹੋਏ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ।
ਪਿਛਲੀ ਖ਼ਬਰ ਐਨ. ਐਚ. ਐਮ. ਮੁਲਾਜ਼ਮਾਂ ਦੀਆਂ ਮੰਗਾਂ ਸੰਬੰਧੀ ਐਮ.ਪੀ. ਮਾਲਵਿੰਦਰ ਸਿੰਘ ਕੰਗ ਨੂੰ ਮੰਗ ਪੱਤਰ ਅਗਲੀ ਖ਼ਬਰ 227 ਕਰੋੜ ਦੇ ਟੇਬਲ ਏਜੰਡੇ ਤੋਂ ਲੈ ਕੇ ਗਾਂ ਦੇ ਮੀਟ ’ਤੇ ਪਾਬੰਦੀ ਤੱਕ, ਨਿਗਮ ਸਦਨ ’ਚ ਗੂੰਜਦੇ ਰਹੇ ਅਹਿਮ ਮੁੱਦੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।