28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਰਾਜ ਸਿੰਘ ਨੂੰ ਸਦਮਾ-ਮਾਤਾ ਸਵਰਗਵਾਸ

ਅਜੀਤ ਡੈਸਕ 01-07-2026
ਨੰਗਲ, 30 ਜੂਨ (ਗੁਰਪ੍ਰੀਤ ਸਿੰਘ ਗਰੇਵਾਲ)-ਸਾਬਕਾ ਮੁੱਖ ਮੰਤਰੀ ਸ. ਬੇਅੰਤ ਸਿੰਘ ਦੇ ਬਹੁਤ ਹੀ ਕਰੀਬੀ ਸਾਥੀ ਅਤੇ ਇਲਾਕੇ ਦੇ ਟਕਸਾਲੀ ਕਾਂਗਰਸੀ ਰਾਜ ਸਿੰਘ ਸਾਬਕਾ ਕੌਂਸਲਰ ਦੇ ਮਾਤਾ ਸੁਰਜੀਤ ਕੌਰ (100) ਦੀ ਮੌਤ ਗਈ ਹੈ। ਪੰਜਾਬ ਵਿਧਾਨ ਸਭਾ ਦੇ ਸਾਬਕਾ ਸਪੀਕਰ ਰਾਣਾ ਕੇ. ਪੀ. ਸਿੰਘ ਰਾਣਾ ਵਿਸ਼ਵਪਾਲ ਸਿੰਘ, ਜਰਨੈਲ ਸੰਧੂ , ਸਾਬਕਾ ਚੇਅਰਮੈਨ ਨਗਰ ਸੁਧਾਰ ਟਰੱਸਟ ਰਾਕੇਸ਼ ਨਈਅਰ, ਡਾ. ਰਵਿੰਦਰ ਦੀਵਾਨ, ਪਰਦੀਪ ਸੋਨੀ, ਐਡਵੋਕੇਟ ਪਰਮਜੀਤ ਸਿੰਘ ਪੰਮਾ, ਬਲਜੀਤ ਸਿੰਘ ਬਡਵਾਲ, ਠਾਕੁਰ ਕੇਹਰ ਸਿੰਘ ਰਘੂਵੰਸ਼, ਡਾ. ਅਸ਼ੋਕ ਸ਼ਰਮਾ, ਡਾ. ਜੀ.ਐਸ.ਚੱਠਾ, ਵਿਜੈ ਕੌਸ਼ਲ, ਗੁਰਪਾਲ ਸਿੰਘ ਮਿਨਹਾਸ, ਮੈਡਮ ਹਰਜਿੰਦਰ ਕੌਰ, ਬਲਰਾਮ ਪਰਾਸ਼ਰ ਸ੍ਰੀ ਅਨੰਦਪੁਰ ਸਾਹਿਬ, ਯੋਗੇਸ਼ ਸੱਚਦੇਵਾ, ਨਰਿੰਦਰ ਕਾਲਰਾ, ਰਮੇਸ਼ ਗੁਲਾਟੀ, ਸੁਧੀਰ ਸ਼ਰਮਾ, ਪ੍ਰੇਮਨਾਥ ਪ੍ਰੇਮੀ, ਰਾਕੇਸ਼ ਸੈਣੀ ਪ੍ਰਧਾਨ ਪ੍ਰੈਸ ਕਲੱਬ, ਪੱਤਰਕਾਰ ਸੁਪਿੰਦਰ ਜੱਜੀ, ਲੋਕ ਸੰਪਰਕ ਅਫ਼ਸਰ ਸਤਨਾਮ ਸਿੰਘ, ਰਾਣਾ ਰਾਜੇਸ਼ ਸਿੰਘ, ਕੌਂਸਲਰ ਸੋਨੀਆ ਸੈਣੀ, ਪੱਤਰਕਾਰ ਅਭੀ ਰਾਣਾ ਆਦਿ ਨੇ ਮਾਤਾ ਸੁਰਜੀਤ ਕੌਰ ਦੀ ਮੌਤ ’ਤੇ ਡੂੰਘਾ ਦੁੱਖ ਪ੍ਰਗਟ ਕੀਤਾ ਹੈ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਪੁਨਰ ਸੁਰਜੀਤ (ਕਿਸਾਨ ਵਿੰਗ) ਜ਼ਿਲ੍ਹਾ ਰੂਪਨਗਰ ਵਲੋਂ ਬਿਜਲੀ ਅਤੇ ਯੂਰੀਆ ਦੇ ਮਾੜੇ ਹਾਲਾਤਾਂ ਨੂੰ ਲੈ... ਅਗਲੀ ਖ਼ਬਰ ਪਲਸ ਪੋਲੀਓ ਮੁਹਿੰਮ ਦੌਰਾਨ ਜ਼ਿਲ੍ਹੇ ’ਚ 3 ਦਿਨਾਂ ਵਿਚ 100 ਫ਼ੀਸਦੀ ਟੀਚਾ ਹਾਸਿਲ-ਸਿਵਲ ਸਰਜਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।