21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਇਲਾਕੇ ਦੀ ਕਿਸੇ ਵੀ ਗਊਸ਼ਾਲਾ 'ਤੇ ਨਹੀਂ ਚੱਲੇਗਾ ਬੁਲਡੋਜ਼ਰ- ਡਾ: ਸੰਜੀਵ ਗੌਤਮ <br/>

ਅਜੀਤ ਡੈਸਕ 18-02-2026
ਨੰਗਲ, 17 ਫਰਵਰੀ (ਗੁਰਪ੍ਰੀਤ ਸਿੰਘ ਗਰੇਵਾਲ)-'ਭਗਵੰਤ ਸਿੰਘ ਮਾਨ ਅਤੇ ਹਰਜੋਤ ਸਿੰਘ ਬੈਂਸ ਤੋਂ ਵੱਡਾ ਗਊ ਭਗਤ ਹੋਰ ਕੋਈ ਨਹੀਂ ਹੈ, ਇਸ ਲਈ ਇਲਾਕੇ ਦੀ ਕਿਸੇ ਵੀ ਗਊਸ਼ਾਲਾ 'ਤੇ ਬੁਲਡੋਜ਼ਰ ਨਹੀਂ ਚੱਲੇਗਾ' ਇਹ ਵਿਚਾਰ ਸ੍ਰੀ ਗੁਰੂ ਰਵਿਦਾਸ ਯੂਨੀਵਰਸਿਟੀ ਹੁਸ਼ਿਆਰਪੁਰ ਦੇ ਚੇਅਰਮੈਨ ਅਤੇ ਜ਼ਿਲ੍ਹਾ ਇੰਚਾਰਜ ਆਮ ਆਦਮੀ ਪਾਰਟੀ ਡਾ. ਸੰਜੀਵ ਗੌਤਮ ਨੇ ਇੱਕ ਪ੍ਰੈੱਸ ਬਿਆਨ ਰਾਹੀਂ ਪ੍ਰਗਟ ਕੀਤੇ | 2027 ਦੀਆਂ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਕੁੱਝ ਚਿਟਕਪੜੀਏ ਭੁੱਖ ਦੇ ਫੁੱਫੜ ਸਤਲੁਜ ਸਦਨ 'ਚ ਪਕੌੜੇ ਖਾ ਕੇ ਨਿੱਤ ਹੀ ਪੁੱਠੇ ਸਿੱਧੇ ਬਿਆਨ ਦੇ ਰਹੇ ਸਨ | ਦਿੱਲੀ ਦਾ ਕੋਈ ਕੇਂਦਰੀ ਮੰਤਰੀ ਨਾ ਤਾ ਇਨ੍ਹਾਂ ਦਾ ਕੋਈ ਕੰਮ ਕਰਦਾ ਅਤੇ ਨਾ ਹੀ ਸੁਣਦਾ ਹੈ | ਨੰਗਲ ਦੀ ਲੀਜ਼ ਸਮੱਸਿਆ ਇਨ੍ਹਾਂ ਨੇ ਹੀ ਪੈਦਾ ਕੀਤੀ ਹੈ ਕਿਉਂਕਿ ਇਹ ''ਬੁੱਕੇ ਭੇਟ ਫੋਟੋ'' ਅਤੇ ''ਫੇਸਬੁਕ'' ਤੱਕ ਹੀ ਸੀਮਿਤ ਹਨ | ਹਰਜੋਤ ਸਿੰਘ ਬੈਂਸ ਨੇ ਅੰਨ੍ਹਾ ਪੈਸਾ ਭੇਜ ਕੇ ਸਕੂਲਾਂ ਦੀ ਨੁਹਾਰ ਬਦਲੀ ਹੈ, ਪਰ ਇਹ ਚਿਟਕਪੜੀਏ ਸਿਰਫ ਗੱਲਾਂ ਦਾ ਕੜਾਹ ਨਹੀਂ ਬਣਾ ਰਹੇ ਹਨ |


ਪਿਛਲੀ ਖ਼ਬਰ ਨੰਗਲ ਦੀ ਦਹਾਕਿਆਂ ਪੁਰਾਣੀ ਸਮੱਸਿਆ ਹੋਈ ਹੱਲ, ਸਥਾਨਕ ਵਾਸੀਆਂ 'ਚ ਖ਼ੁਸ਼ੀ ਦੀ ਲਹਿਰ- ਡਾ. ਸੰਜੀਵ ਗੌਤਮ <br/> ਅਗਲੀ ਖ਼ਬਰ ਸਿਹਤ ਬੀਮਾ ਯੋਜਨਾ ਤਹਿਤ ਹਰੇਕ ਵਿਅਕਤੀ ਦਾ ਹੋ ਰਿਹਾ ਹੈ ਮੁਫ਼ਤ ਇਲਾਜ- ਬੱਲਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।