14-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-01-2026

ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ ਉਪਲਬਧ <br/>

ਅਜੀਤ ਡੈਸਕ 28-01-2026
ਲੁਧਿਆਣਾ, 27 ਜਨਵਰੀ (ਅ. ਬ.)-ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਸਾਧਨ ਸ੍ਰੀ ਆਨੰਦਪੁਰ ਸਾਹਿਬ, ਨੰਗਲ ਅਤੇ ਰੂਪਨਗਰ ਵਿਚ 50% ਦੀ ਛੋਟ 'ਤੇ ਉਪਲਬਧ ਹੋਣਗੇ¢ ਸੁਣਨ ਸ਼ਕਤੀ ਦੀ ਘਾਟ ਤੋਂ ਪੀੜਤ ਅਤੇ ਉਚ ਕੀਮਤ ਕਾਰਨ ਇਹਨਾਂ ਨੂੰ ਖ਼ਰੀਦਣ ਤੋਂ ਅਸਮਰਥ ਮਰੀਜ਼ਾਂ ਲਈ ਖ਼ੁਸ਼ਖ਼ਬਰੀ ਹੈ | ਮੈਕਸ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ 29 ਜਨਵਰੀ ਨੂੰ ਸ੍ਰੀ ਆਨੰਦਪੁਰ ਸਾਹਿਬ ਦੇ ਸ਼ੀਸ਼ ਗੰਜ ਸਾਹਿਬ ਰੋਡ 'ਤੇ ਹੋਟਲ ਟੈਂਪਲ ਵੀਊ, 30 ਜਨਵਰੀ ਨੂੰ ਨੰਗਲ ਰੇਲਵੇ ਸਟੇਸ਼ਨ ਦੇ ਸਾਹਮਣੇ ਹੋਟਲ ਏਲੀਟਸ ਅਤੇ 31 ਜਨਵਰੀ ਨੂੰ ਰੂਪਨਗਰ ਵਿਚ ਰੇਲਵੇ ਰੋਡ ਨੇੜੇ ਹੋਟਲ ਸਿਟੀ ਹਾਰਟ ਵਿਖੇ ਉਪਲਬਧ ਹੋਣਗੀਆਂ¢ ਜਰਮਨ ਤਕਨਾਲੋਜੀ 'ਤੇ ਆਧਾਰਿਤ ਸੁਣਨ ਵਾਲੀਆਂ ਮਸ਼ੀਨਾਂ 1 ਸਾਲ ਦੀ ਗਰੰਟੀ ਦੇ ਨਾਲ 50% ਦੀ ਛੋਟ 'ਤੇ ਉਪਲਬਧ ਹੋਣਗੀਆਂ¢ ਇਸ ਮੌਕੇ ਕੋਲਕਾਤਾ ਦੇ ਪ੍ਰਸਿੱਧ ਆਡੀਓਲੋਜਿਸਟ, ਡਾ. ਲਕਸ਼ਮੀ ਕਾਂਤ ਤੇ ਉਨ੍ਹਾਂ ਦੀ ਟੀਮ ਆਪਣੀਆਂ ਸੇਵਾਵਾਂ ਪ੍ਰਦਾਨ ਕਰਨਗੇ¢ ਸੁਣਨ 'ਚ ਅਸਮਰਥ ਮਰੀਜ਼ ਇਸ ਕੈਂਪ ਦਾ ਵੱਧ ਤੋਂ ਵੱਧ ਲਾਭ ਉਠਾਉਣ ਲੈ ਸਕਦੇ ਹਨ |


ਪਿਛਲੀ ਖ਼ਬਰ ਹਾਈ ਕੋਰਟ ਨੇ 50 ਕਿਲੋ ਬੀਫ਼ ਸਪਲਾਈ ਕਰਨ ਵਾਲੇ ਦੋਸ਼ੀ ਨੂੰ ਅਗਾਊਾ ਜ਼ਮਾਨਤ ਦੇਣ ਤੋਂ ਕੀਤਾ ਇਨਕਾਰ <br/> ਅਗਲੀ ਖ਼ਬਰ ਸੈਣੀ ਮਹਾਂ ਸਭਾ (ਰਜਿ:) ਵਲੋਂ ਸ੍ਰੀ ਅਨੰਦਪੁਰ ਸਾਹਿਬ ਵਿਖੇ ਗੁਰਮਤਿ ਸਮਾਗਮ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।