ਤਲਵੰਡੀ ਭਾਈ ’ਚ ਐਨ.ਆਰ.ਆਈ. ਸੱਜਣਾਂ ਵਲੋਂ ਸਰਬੱਤ ਦੇ ਭਲੇ ਲਈ ਧਾਰਮਿਕ ਸਮਾਗਮ ਹਰੀਪੁਰਾ ਵਿਚ ਸੜਕ ਨਿਰਮਾਣ ਦੇ ਨਾਂਅ ’ਤੇ ਸਿਰਫ਼ ਰੱਖੇ ਨੀਂਹ ਪੱਥਰ, 10 ਮਹੀਨੇ ਬਾਅਦ ਵੀ ਕੰਮ ਅਧੂਰਾ-ਸੰਦੀਪ ਜਾਖੜ
ਅਬੋਹਰ, 23 ਅਗਸਤ (ਤੇਜਿੰਦਰ ਸਿੰਘ ਖ਼ਾਲਸਾ)-ਉਪ ਮੰਡਲ ਦੇ ਪਿੰਡ ਹਰੀਪੁਰਾ ਵਿਚ ਕਰੀਬ ਇਕ ਕਿੱਲੋਮੀਟਰ ਸੜਕ ਦੀ ਮੁਰੰਮਤ ਨੂੰ ਲੈ ਕੇ ਸਿਰਫ਼ ਨੀਂਹ ਪੱਥਰ ਰੱਖੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਵਿਧਾਇਕ ਸੰਦੀਪ ਜਾਖੜ ਨੇ ਪਿੰਡ ਦਾ ਦੌਰਾ ਕਰਕੇ ਮੌਕੇ ਦੀ ਸਥਿਤੀ ਦਾ ਜਾਇਜ਼ਾ ਲਿਆ ਅਤੇ ਸਰਕਾਰ ਦੀ ਕਾਰਜਪ੍ਰਣਾਲੀ ’ਤੇ ਸਵਾਲ ਚੁੱਕੇ।
ਅਬੋਹਰ ਹਲਕੇ ਦੇ ਪਿੰਡ ਹਰੀਪੁਰਾ ਦੇ ਵਸਨੀਕਾਂ ਨਾਲ ਸੜਕ ਮੁਰੰਮਤ ਨਾ ਹੋਣ ਸੰਬੰਧੀ ਗੱਲਬਾਤ ਕਰਦੇ ਹੋਏ ਵਿਧਾਇਕ ਸੰਦੀਪ ਜਾਖੜ। ਤਸਵੀਰ : ਤੇਜਿੰਦਰ ਸਿੰਘ ਖ਼ਾਲਸਾ
24-08-2026