ਪੰਜਾਬ ਸਰਕਾਰ ਲੋਕ ਵਾਅਦਿਆਂ ’ਤੇ ਖ਼ਰੀ ਉੱਤਰੀ– ਵਿਧਾਇਕ ਬਣਾਂਵਾਲੀ
ਮਾਨਸਾ, 18 ਨਵੰਬਰ (ਬਲਵਿੰਦਰ ਸਿੰਘ ਧਾਲੀਵਾਲ)- ਪੰਜਾਬ ਸਰਕਾਰ ਲੋਕ ਵਾਅਦਿਆਂ ’ਤੇ ਖ਼ਰੀ ਉੱਤਰੀ ਹੈ। ਇਹ ਦਾਅਵਾ ਹਲਕਾ ਸਰਦੂਲਗੜ੍ਹ ਦੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਨੇ ਇੱਥੇ ‘ਅਜੀਤ’ ਨਾਲ ਗੱਲਬਾਤ ਕਰਦਿਆਂ ਕੀਤਾ।
ਕਿਹਾ, ਸਰਦੂਲਗੜ੍ਹ ਹਲਕੇ ਦੀ ਸੀਟ ਮੁੜ ‘ਆਪ’ ਦੀ ਝੋਲੀ ਪਾਵਾਂਗਾ
19-11-2026