ਦੀਵਾਲੀ ਦੀ ਰੌਣਕ ’ ਤੇ ਪਟਾਕਿਆਂ ਦੇ ਧਮਾਕਿਆਂ ਨੇ ਫੇਰਿਆ ਪਾਣੀ ਆਤਿਸ਼ਬਾਜ਼ੀ ਬਣੀ 7 ਲੋਕਾਂ ਲਈ ਮੁਸੀਬਤ
ਚੰਡੀਗੜ੍ਹ, 9 ਨਵੰਬਰ (ਸੰਦੀਪ ਕੁਮਾਰ ਮਾਹਨਾ)-ਦੀਵਾਲੀ ਦੀਆਂ ਖ਼ੁਸ਼ੀਆਂ ਮਨਾਉਣ ਲਈ ਚਲਾਏ ਗਏ ਪਟਾਕੇ ਕਈ ਲੋਕਾਂ ਲਈ ਦਰਦਨਾਕ ਤਜਰਬਾ ਬਣ ਗਏ। ਆਤਿਸ਼ਬਾਜ਼ੀ ਦੌਰਾਨ ਵਾਪਰੇ ਹਾਦਸਿਆਂ ਵਿਚ 7 ਵਿਅਕਤੀ ਜ਼ਖ਼ਮੀ ਹੋ ਕੇ ਪੀ.
ਅਜੀਤ ਡੈਸਕ
10-11-2026