01-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-10-2026

ਬਾ-ਅਦਾਲਤ ਸਹਾਇਕ ਕੁਲੈਕਟਰ ਦਰਜਾ ਪਹਿਲਾ (ਤਹਿਸੀਲਦਾਰ, ਖਰੜ)

ਪ੍ਰਾਰਥੀ ਦਾ ਦਿੱਲੀ ਜੈਸਿਊਟ ਸੁਸਾਇਟੀ ਵਲੋਂ ਅਧਿਕਾਰਤ ਨੁਮਾਇੰਦਾ ਅਨਿਲ ਕੁਮਾਰ ਮਿੰਜ ਪੁੱਤਰ ਜੈਕਰੀਅਸ ਮਿੰਜ ਵਾਸੀ ਦਿੱਲੀ ਖੇਵਟਦਾਰ ਪਿੰਡ ਭਾਗੋਮਾਜਰਾ ਤਹਿਸੀਲ ਖਰੜ, ਜ਼ਿਲ੍ਹਾ ਐਸ. ਏ.

ਅਜੀਤ ਡੈਸਕ 01-10-2026
ਪ੍ਰਾਰਥੀ ਦਾ ਦਿੱਲੀ ਜੈਸਿਊਟ ਸੁਸਾਇਟੀ ਵਲੋਂ ਅਧਿਕਾਰਤ ਨੁਮਾਇੰਦਾ ਅਨਿਲ ਕੁਮਾਰ ਮਿੰਜ ਪੁੱਤਰ ਜੈਕਰੀਅਸ ਮਿੰਜ ਵਾਸੀ ਦਿੱਲੀ ਖੇਵਟਦਾਰ ਪਿੰਡ ਭਾਗੋਮਾਜਰਾ ਤਹਿਸੀਲ ਖਰੜ, ਜ਼ਿਲ੍ਹਾ ਐਸ.ਏ.ਐਸ. ਨਗਰ ਜਿਸ ਨੂੰ ਸੁਸਾਇਟੀ ਵਲੋਂ ਇਕ ਜਾਰੀ ਕੀਤੇ ਰੈਗੂਲੇਸ਼ਨ ਮਿਤੀ 13.09.2026 ਰਾਹੀਂ ਕੰਪਨੀ ਦੇ ਨਾਮ ਦੀ ਦਰੁਸਤੀ ਸੰਬੰਧੀ ਅਧਿਕਾਰ ਦਿੱਤੇ ਹੋਏ ਹਨ ਦੀ ਕਾਪੀ ਪੇਸ਼ ਕਰਕੇ ਇਕ ਦਰਖਾਸਤ ਮਿਤੀ 18.09.2026 ਨੂੰ ਪੇਸ਼ ਕਰਕੇ ਬੇਨਤੀ ਕੀਤੀ ਹੈ ਕਿ ਰਿਕਾਰਡ ਮਾਲ ਵਿਚ ਉਨ੍ਹਾਂ ਦੀ ਸੁਸਾਇਟੀ ਦਾ ਨਾਂਅ ਦਿੱਲੀ ਯਿਸੂਫ ਰੋਪੜ ਗਲਤ ਚੱਲ ਰਿਹਾ ਹੈ। ਜਦੋਂਕਿ ਕੰਪਨੀ ਕੋਲ ਮੌਜੂਦ ਦਸਤਾਵੇਜ਼ਾਂ ਮੁਤਾਬਕ ਅਸਲ ਨਾਂਅ ਦਾ ਦਿੱਲੀ ਜੈਸਿਊਟ ਸੁਸਾਇਟੀ ਹੈ। ਇਸ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਰਿਕਾਰਡ ਮਾਲ ਵਿਚ ਸੁਸਾਇਟੀ ਦਾ ਨਾਂਅ ਦਾ ਦਿੱਲੀ ਜੈਸਿਊਟ ਸੁਸਾਇਟੀ ਕਰਵਾਉਣਾ ਹੈ। ਇਸ ਨੋਟਿਸ ਰਾਹੀਂ ਹਰ ਆਮ ਅਤੇ ਖਾਸ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਸੁਸਾਇਟੀ ਦਾ ਨਾਂਅ ਦਿੱਲੀ ਯਿਸੂਫ ਰੋਪੜ ਦੀ ਬਜਾਏ ਦਾ ਦਿੱਲੀ ਜੈਸਿਊਟ ਸੁਸਾਇਟੀ ਕਰਵਾਉਣ ਵਿਚ ਕਿਸੇ ਨੂੰ ਕੋਈ ਇਤਰਾਜ਼ ਹੈ ਤਾਂ ਉਹ ਆਪਣਾ ਇਤਰਾਜ਼ ਇਸ ਨੋਟਿਸ ਦੇ ਛਪਣ ਤੋਂ 15 ਦਿਨਾਂ ਦੇ ਅੰਦਰ ਨਿਮਨ ਹਸਤਾਖਰ ਕੋਲ ਅਸਾਲਤਨ ਜਾਂ ਵਕਾਲਤਨ ਪੇਸ਼ ਕਰ ਸਕਦਾ ਹੈ। ਬਾਅਦ ਵਿਚ ਪ੍ਰਾਪਤ ਹੋਏ ਇਤਰਾਜ਼ ’ਤੇ ਕੋਈ ਗੌਰ ਨਹੀਂ ਕੀਤਾ ਜਾਵੇਗਾ ਅਤੇ ਮੁਤਾਬਕ ਕਾਨੂੰਨ ਦਰੁਸਤੀ ਕਰ ਦਿੱਤੀ ਜਾਵੇਗੀ। ਨੰ. 262-63 ਰੀਡਰ-1 ਸਹੀ/- ਮਿਤੀ : 30/9 /2026 ਤਹਿਸੀਲਦਾਰ-ਕਮ- ਸਹਾਇਕ ਕੁਲੈਕਟਰ ਦਰਜਾ ਪਹਿਲਾ, ਖਰੜ।
ਪਿਛਲੀ ਖ਼ਬਰ ਪੀ . ਜੀ . ਆਈ ਚੰਡੀਗੜ੍ਹ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਦੀ ਸੇਵਾ ਮੁਕਤੀ ’ ਤੇ ਪ੍ਰੋ . ਸੰਜੇ ਜੈਨ ਡੀਨ ਨੇ ਕੀਤਾ ਸਨਮਾ... ਅਗਲੀ ਖ਼ਬਰ ਵੀਵੋ ਇੰਡੀਆ ਵੱਲੋਂ ਟਾਪ -10 ਐਜੂਕੇਟਰਜ਼ ਦਾ ਐਲਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।