ਜ਼ੀਰਕਪੁਰ ’ਚ ਚੇਨ ਸਨੇਚਿੰਗ ਗਰੋਹ ਦੇ ਦੋ ਮੈਂਬਰ ਕਾਬੂ 7 ਸੋਨੇ ਦੀਆਂ ਚੇਨਾਂ ਤੇ ਵਾਰਦਾਤ ’ਚ ਵਰਤੀ ਮੋਟਰਸਾਈਕਲ ਬਰਾਮਦ
ਜ਼ੀਰਕਪੁਰ, 8 ਸਤੰਬਰ (ਮਨਿੰਦਰ ਸਿੰਘ)- ਜ਼ੀਰਕਪੁਰ ਪੁਲਿਸ ਨੇ ਚੇਨ ਸਨੇਚਿੰਗ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਗਿਰੋਹ ਦੇ ਦੋ ਮੈਂਬਰਾਂ ਨੂੰ ਗ੍ਰਿਫ਼ਤਾਰ ਕਰ ਕੇ ਉਨ੍ਹਾਂ ਦੇ ਕਬਜ਼ੇ ‘ਚੋਂ 7 ਸੋਨੇ ਦੀਆਂ ਚੇਨਾਂ ਅਤੇ ਵਾਰਦਾਤਾਂ ਵਿਚ ਵਰਤੀ ਗਈ ਯਾਮਾਹਾ ਐਫ. ਜ਼ੈਡ ਮੋਟਰਸਾਈਕਲ ਬਰਾਮਦ ਕੀਤੀ ਹੈ।
ਝਪਟਮਾਰਾਂ ਬਾਰੇ ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ। ਤਸਵੀਰ : ਮਨਿੰਦਰ ਸਿੰਘ
09-09-2026