04-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-09-2026

ਜ਼ਿਲ੍ਹਾ ਬਾਰ ਐਸੋਸੀਏਸ਼ਨ ’ ਚ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਨਾਮਜ਼ਦਗੀ ਅਹੁਦੇਦਾਰਾਂ ਨੇ ਆਪਣੇ - ਆਪਣੇ ਵਿਚਾਰ ਕੀਤੇ ਸਾਂਝੇ

ਚੰਡੀਗੜ੍ਹ, 3 ਸਤੰਬਰ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਵਿਖੇ 11 ਸਤੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ਵਿਚ ਪ੍ਰਧਾਨਗੀ ਪਦ ਦੇ ਨਾਮਜ਼ਦਗੀ ਅਹੁਦੇਦਾਰਾਂ ਏ. ਐਸ.

ਅਜੀਤ ਡੈਸਕ 04-09-2026
ਚੰਡੀਗੜ੍ਹ, 3 ਸਤੰਬਰ (ਮਾਰਕੰਡਾ)- ਜ਼ਿਲ੍ਹਾ ਬਾਰ ਐਸੋਸੀਏਸ਼ਨ ਸੈਕਟਰ 43 ਚੰਡੀਗੜ੍ਹ ਵਿਖੇ 11 ਸਤੰਬਰ ਨੂੰ ਵੋਟਾਂ ਪੈਣ ਜਾ ਰਹੀਆਂ ਹਨ, ਜਿਸ ਵਿਚ ਪ੍ਰਧਾਨਗੀ ਪਦ ਦੇ ਨਾਮਜ਼ਦਗੀ ਅਹੁਦੇਦਾਰਾਂ ਏ.ਐਸ. ਗੁਜਰਾਲ, ਗਗਨ ਅਗਰਵਾਲ, ਰਵਿੰਦਰ ਸਿੰਘ ਬਾਸੀ, ਸੁਨੀਲ ਨਾਰੰਗ, ਵਾਈਸ ਪ੍ਰਧਾਨ ਲਈ ਅਭੈ ਜੋਸ਼ੀ, ਧਰਮਿੰਦਰ ਸਿੰਘ, ਵਾਈਸ ਪ੍ਰਧਾਨ (ਔਰਤ) ਗੀਤਾਂਜਲੀ ਵਾਧਵਾ, ਪ੍ਰਤਿਭਾ ਭੰਡਾਰੀ, ਸੈਕਟਰੀ ਨਰੇਸ਼ ਕੁਮਾਰ, ਤੇਜਵਿੰਦਰ ਸਿੰਘ, ਜੁਆਇੰਟ ਸੈਕਟਰੀ ਪੁਸ਼ਪਿੰਦਰ ਸਿੰਘ, ਸੁਨੀਲ ਕੁਮਾਰ ਪਾਂਡੇ, ਸੁਰਭੀ ਯਾਦਵ, ਖ਼ਜ਼ਾਨਚੀ ਪ੍ਰਤੀਕ ਗਰਗ, ਪੁਨੀਤ ਛਾਬੜਾ, ਲਾਈਬ੍ਰੇਰੀ ਸੈਕਟਰੀ ਲਈ ਨੀਤਾ ਕੁਮਾਰੀ, ਊਸ਼ਾ ਅਤੇ ਹੋਰਾਂ ਨੇ ਬਾਰ ਰੂਮ ਵਿਚ ਰੱਖੇ ਪ੍ਰੋਗਰਾਮ ਵਿਚ ਮੌਜੂਦ ਵੱਡੀ ਗਿਣਤੀ ਵਿਚ ਪੁੱਜੇ ਵਕੀਲਾਂ ਨੂੰ ਸੰਬੋਧਨ ਕਰਦੇ ਹੋਏ ਆਪਣੇ-ਆਪਣੇ ਵਿਚਾਰ ਸਾਂਝੇ ਕੀਤੇ। ਗਗਨ ਅਗਰਵਾਲ, ਰਵਿੰਦਰ ਸਿੰਘ ਬਾਸੀ, ਸੁਨੀਲ ਨਾਰੰਗ ਨੇ ਚੋਣ ਜਿੱਤਣ ਤੋਂ ਬਾਅਦ ਆਪਣੇ ਕੰਮਾਂ ਬਾਰੇ ਦੱਸਿਆ। ਇਸੇ ਤਰ੍ਹਾਂ ਐਡਵੋਕੇਟ ਏ.ਐਸ ਗੁਜਰਾਲ ਨੇ ਕਿਹਾ ਕਿ ਉਨ੍ਹਾਂ ਦੀ ਪਹਿਲੀ ਤਰਜੀਹ ਕਾਨੂੰਨੀ ਭਾਈਚਾਰੇ ਦੀ ਭਲਾਈ, ਮਾਣ-ਸਨਮਾਨ ਅਤੇ ਪੇਸ਼ੇਵਾਰ ਹਿੱਤਾਂ ਦੀ ਰੱਖਿਆ ਕਰਨਾ ਹੋਵੇਗੀ। ਉਨ੍ਹਾਂ ਨੇ ਵਕੀਲਾਂ ਲਈ ਬਿਹਤਰ ਕੰਮਕਾਜੀ ਮਾਹੌਲ, ਬੁਨਿਆਦੀ ਸਹੂਲਤਾਂ ਅਤੇ ਆਧੁਨਿਕ ਤਕਨਾਲੋਜੀ ਦੀ ਉਪਲਬਧਤਾ ਯਕੀਨੀ ਬਣਾਉਣ ’ਤੇ ਜ਼ੋਰ ਦਿੱਤਾ।
ਪਿਛਲੀ ਖ਼ਬਰ ਸੈਕਟਰ -45 ਤੇ 46 ਦੇ ਫੁੱਟਪਾਥ ਹੋਣਗੇ ਪੈਦਲ ... ਅਗਲੀ ਖ਼ਬਰ ਚੰਡੀਗੜ੍ਹ ’ ਚ 22 ਵੇਂ ਸਾਲਾਨਾ ਵੀ . ਵੀ . ਡੀ ਰੋਜ਼ਾਰੀਓ ਸਿਕਸ - ਏ - ਸਾਈਡ ਸੌਕਰ ਟੂਰਨਾਮੈਂਟ ’ ਚ ਸੇਂਟ ਜ਼ੇਵੀਅਰਜ਼ ਸੀਨੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।