02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-09-2026

ਸਪਲੈਂਡਰ ਮੋਟਰਸਾਈਕਲ ਹੁੰਦੇ ਸਨ ਨਿਸ਼ਾਨੇ ’ਤੇ

ਪੁਲਿਸ ਅਨੁਸਾਰ ਮੁਲਜ਼ਮ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲਾਂ ਚੋਰੀ ਕਰਦੇ ਸਨ। ਚੋਰੀ ਕੀਤੀਆਂ ਮੋਟਰਸਾਈਕਲਾਂ ਨੂੰ ਖੋਲ੍ਹ ਕੇ ਉਨ੍ਹਾਂ ਦੇ ਸਪੇਅਰ ਪਾਰਟਸ ਵੱਖਰੇ ਕਰਕੇ ਵੇਚ ਦਿੱਤੇ ਜਾਂਦੇ ਸਨ, ਜਦਕਿ ਬਾਕੀ ਸਮਾਨ ਕਬਾੜ ਵਿਚ ਵੇਚਿਆ ਜਾਂਦਾ ਸੀ।

ਅਜੀਤ ਡੈਸਕ 02-09-2026
ਪੁਲਿਸ ਅਨੁਸਾਰ ਮੁਲਜ਼ਮ ਜ਼ਿਆਦਾਤਰ ਸਪਲੈਂਡਰ ਮੋਟਰਸਾਈਕਲਾਂ ਚੋਰੀ ਕਰਦੇ ਸਨ। ਚੋਰੀ ਕੀਤੀਆਂ ਮੋਟਰਸਾਈਕਲਾਂ ਨੂੰ ਖੋਲ੍ਹ ਕੇ ਉਨ੍ਹਾਂ ਦੇ ਸਪੇਅਰ ਪਾਰਟਸ ਵੱਖਰੇ ਕਰਕੇ ਵੇਚ ਦਿੱਤੇ ਜਾਂਦੇ ਸਨ, ਜਦਕਿ ਬਾਕੀ ਸਮਾਨ ਕਬਾੜ ਵਿਚ ਵੇਚਿਆ ਜਾਂਦਾ ਸੀ। ਜਾਂਚ ਵਿਚ ਇਹ ਵੀ ਸਾਹਮਣੇ ਆਇਆ ਹੈ ਕਿ ਮੁਲਜ਼ਮ ਨਸ਼ੇ ਦੀ ਸਪਲਾਈ ਲਈ ਮੋਟਰਸਾਈਕਲਾਂ ਅਤੇ ਗੱਡੀਆਂ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ। ਪੁਲਿਸ ਵਲੋਂ ਮੁਲਜ਼ਮਾਂ ਨੂੰ ਰਿਮਾਂਡ ’ਤੇ ਲੈ ਕੇ ਪੁੱਛਗਿੱਛ ਕੀਤੀ ਜਾਵੇਗੀ।
ਪਿਛਲੀ ਖ਼ਬਰ ਸਾਂਝੀ ਤਾਲਮੇਲ ਕਮੇਟੀ ਪੰਜਾਬ ਦੇ ਸੱਦੇ ’ ਤੇ ਕਰਮਚਾਰੀਆਂ ਨੇ ਮੁੱਖ ਮੰਤਰੀ ਦੇ ਟਵੀਟ ਦਾ ਪੱਤਰ ਸਾੜਿਆ ਅਗਲੀ ਖ਼ਬਰ ਵਿਸ਼ੇਸ਼ ਗਹਿਰੀ ਸੁਧਾਈ ਮੁਹਿੰਮ ਤਹਿਤ 6 ਨੂੰ ਜ਼ਿਲ੍ਹੇ ਦੇ 936 ਪੋਲਿੰਗ ਸਟੇਸ਼ਨਾਂ ’ ਤੇ ਲੱਗਣਗੇ ਵਿਸ਼ੇਸ਼ ਕੈਂਪੱਮ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।