ਪਾਰਕਿੰਗਾਂ, ਸੜਕਾਂ ਅਤੇ ਪਾਰਕਾਂ ਵਿਚ ਭਰਿਆ ਪਾਣੀ, ਸੀਵਰੇਜ ਵਿਵਸਥਾ ਹੀ ਹੋਈ ਠੱਪ
ਚੰਡੀਗੜ੍ਹ, 18 ਅਗਸਤ (ਸੁਖਵਿੰਦਰ ਸਿੰਘ ਸ਼ਾਨ)- ਪੰਜਾਬ ਦੀ ਰਾਜਧਾਨੀ ਤੇ ਖ਼ੂਬਸੂਰਤ ਸ਼ਹਿਰ ਚੰਡੀਗੜ੍ਹ ਵਿਚ ਮੌਨਸੂਨ ਰੁੱਤ ਦਾ ਜ਼ੋਰਦਾਰ ਅਤੇ ਰਿਕਾਰਡ ਤੋੜ 72. 7 ਮਿਲੀਮੀਟਰ ਮੀਂਹ ਬਰਸਿਆ।
ਅਜੀਤ ਡੈਸਕ
19-08-2026