25-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-04-2026

ਪੀ.ਜੀ.ਆਈ ਕੰਟਰੈਕਟ ਵਰਕਰਾਂ ਨੇ ਠੇਕੇਦਾਰਾਂ ਦਾ ਪੁਤਲਾ ਫ਼ੂਕ ਪ੍ਰਦਰਸ਼ਨ ਕੀਤਾ

ਅਜੀਤ ਡੈਸਕ 12-04-2026
ਚੰਡੀਗੜ੍ਹ, 11 ਅਪ੍ਰੈਲ (ਮਾਰਕੰਡਾ)- ਪੀ.ਜੀ.ਆਈ ਵਿਚ ਠੇਕੇ 'ਤੇ ਕੰਮ ਕਰਦੇ ਕਾਮਿਆਂ ਨੇ ਰਿਹਾਇਸ਼ੀ ਕੈਂਪਸ ਤੋਂ ਰੈਲੀ ਗਰਾਊਾਡ, ਸੈਕਟਰ 25 ਤੱਕ ਸ਼ਾਮ ਦੇ ਸਮੇਂ ਪੈਦਲ ਮਾਰਚ ਕਰਕੇ ਠੇਕੇਦਾਰਾਂ ਦੇ ਪੁਤਲੇ ਸਾੜਨੇ ਗਏ | ਇਸ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਜੁਆਇੰਟ ਐਕਸ਼ਨ ਕਮੇਟੀ ਦੇ ਚੇਅਰਮੈਨ ਅਸ਼ਵਨੀ ਕੁਮਾਰ ਮੁੰਜਾਲ ਨੇ ਦੱਸਿਆ ਕਿ ਪੀ.ਜੀ.ਆਈ ਵਲੋਂ ਜਾਰੀ ਕੀਤੇ ਗਏ ਕਰੀਬ 25 ਕਰੋੜ ਰੁਪਏ ਦੇ ਬਕਾਏ ਦੀ ਅਦਾਇਗੀ, ਵਰਦੀਆਂ, ਡਾਕਟਰੀ ਸਹੂਲਤਾਂ, ਮੈਸਰਜ਼ ਬੀ.ਵੀ.ਜੀ, ਗ੍ਰੈਵਿਟੀ, ਸਿਕਿਓਰ ਗਾਰਡ, ਕਿ੍ਸਟਲ ਅਤੇ ਸਾਈਕਲੋਪਸ ਵਲੋਂ 4 ਸੁਰੱਖਿਆ ਗਾਰਡਾਂ ਦੀ ਬਰਖ਼ਾਸਤਗੀ ਆਦਿ ਨੂੰ ਰੱਦ ਕਰਨ ਦਾ ਵਿਰੋਧ ਦਰਜ ਪੁਤਲਾ ਫ਼ੂਕ ਕੇ ਕਰਵਾਇਆ ਗਿਆ | ਇਸ ਤੋਂ ਇਲਾਵਾ ਕਈ ਹੋਰ ਮੰਗਾਂ ਸਨ ਜਿਨ੍ਹਾਂ ਨੂੰ ਹਲੇ ਤੱਕ ਪੂਰਾ ਨਹੀਂ ਕੀਤਾ ਗਿਆ | ਜਿਸ ਦਾ ਵਿਰੋਧ ਇਕ ਦਿਨ ਭੁੱਖ ਹੜਤਾਲ ਕਰਕੇ ਫਿਰ ਕੀਤਾ ਜਾਵੇਗਾ |

ਪਿਛਲੀ ਖ਼ਬਰ ਜੀ.ਐਮ.ਸੀ.ਐਚ-32 ਦੇ ਮਾਡਲ ਸੰਯੁਕਤ ਰਾਸ਼ਟਰ ਦੇ ਚੌਥੇ ਐਡੀਸ਼ਨ ਦਾ ਉਦਘਾਟਨ <br/> ਅਗਲੀ ਖ਼ਬਰ ਇਯਾਲੀ ਨੇ ਮਿ੍ਤਕਾਂ ਦੇ ਪਰਿਵਾਰਾਂ ਨਾਲ ਪ੍ਰਗਟਾਈ ਹਮਦਰਦੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।