ਨੈਸ਼ਨਲ ਡੈਫ਼ ਟੇਬਲ ਟੈਨਿਸ ਚੈਂਪੀਅਨਸ਼ਿਪ ਦਾ ਆਗਾਜ਼ 16 ਰਾਜਾਂ ਦੇ 101 ਖਿਡਾਰੀ ਖੇਡਣਗੇ ਵੱਖ-ਵੱਖ ਮੁਕਾਬਲੇ <br/>
ਨੈਸ਼ਨਲ ਡੈਫ਼ ਸਬ ਜੂਨੀਅਰ ਅਤੇ ਜੂਨੀਅਰ ਟੇਬਲ ਟੈਨਿਸ ਚੈਂਪੀਅਨਸ਼ਿਪ ਦੇ ਸਿੰਗਲ ਲੜਕੇ ਵਰਗ ਮੁਕਾਬਲੇ ਵਿਚ ਖੇਡਦੇ ਹੋਏ ਖਿਡਾਰੀ | (ਸੱਜੇ) ਨੈਸ਼ਨਲ ਡੈਫ਼ ਸਬ ਜੂਨੀਅਰ ਅਤੇ ਜੂਨੀਅਰ ਟੇਬਲ ਟੈਨਿਸ ਚੈਂਪੀਅਨਸ਼ਿਪ ਦੀ ਸ਼ੁਰੂਆਤ ਕਰਦੇ ਹੋਏ ਪ੍ਰਧਾਨ ਡੈਫ਼ ਸਪੋਰਟਸ ਐਸੋਸੀਏਸ਼ਨ ਆਫ਼ ਚੰਡੀਗੜ੍ਹ ਦੇ ਪ੍ਰਧਾਨ ਸੁਖਵਿੰਦਰ ਸਿੰਘ ਅਤੇ ਹੋਰ | ਤਸਵੀਰਾਂ : ਗੁਰਿੰਦਰ ਸਿੰਘ
<br/>
27-03-2026