02-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-03-2026

ਸ੍ਰੀ ਬਾਂਕੇ ਬਿਹਾਰੀ ਮੰਦਰ ਖਰੜ ਵਲੋਂ ਕੱਢੀ ਗਈ ਪ੍ਰਭਾਤ ਫੇਰੀ <br/>

ਸ੍ਰੀ ਬਾਂਕੇ ਬਿਹਾਰੀ ਮੰਦਰ ਖਰੜ ਵਲੋਂ ਕੱਢੀ ਗਈ ਪ੍ਰਭਾਤ ਫੇਰੀ ਦਾ ਸਵਾਗਤ ਕਰਦੇ ਹੋਏ ਸ਼ਹਿਰ ਨਿਵਾਸੀ | ਤਸਵੀਰ : ਗੁਰਮੁੱਖ ਸਿੰਘ ਮਾਨ <br/> 02-03-2026
ਖਰੜ, 1 ਮਾਰਚ (ਗੁਰਮੁਖ ਸਿੰਘ ਮਾਨ)-ਸ੍ਰੀ ਬਾਂਕੇ ਬਿਹਾਰੀ ਮੰਦਰ ਖਰੜ ਦੀ ਕਮੇਟੀ ਵਲੋਂ ਖਰੜ ਸ਼ਹਿਰ ਵਿਖੇ ਪ੍ਰਭਾਤ ਫੇਰੀ ਕੱਢੀ ਗਈ | ਇਸ ਮੌਕੇ ਸਭ ਤੋਂ ਪਹਿਲਾ ਸ੍ਰੀ ਰਾਧਾ ਅਤੇ ਕਿ੍ਸ਼ਨ ਜੀ ਦੀ ਪੂਜਾ ਕੀਤੀ ਗਈ | ਇਸ ਪ੍ਰਭਾਤ ਫੇਰੀ 'ਚ ਸ਼ਹਿਰ ਨਿਵਾਸੀਆਂ ਵਲੋਂ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ ਗਈ ਅਤੇ ਢੋਲ ਦੀ ਤਾਲ 'ਤੇ ਰਾਧਾ ਦਾ ਨਾਮ ਜਪਿਆ ਗਿਆ | ਇਸ ਸੰਬੰਧੀ ਗਊਸ਼ਾਲਾ ਦੇ ਮੈਨੇਜਰ ਮਹਿੰਦਰ ਕੁਮਾਰ ਬਜਾਜ ਨੇ ਦੱਸਿਆ ਕਿ ਇਹ ਪ੍ਰਭਾਤ ਫੇਰੀ ਸ੍ਰੀ ਬਾਂਕੇ ਬਿਹਾਰੀ ਮੰਦਰ ਤੋਂ ਸ਼ੁਰੂ ਹੋ ਕੇ ਖਰੜ ਸਹਿਰ ਦੇ ਵੱਖ ਵੱਖ ਮੁਹੱਲਿਆਂ 'ਚੋਂ ਹੁੰਦੇ ਹੋਏ ਮੁਹੱਲਾ ਘੁਮਿਆਰਾਂ ਵਿਖੇ ਪੁੱਜੀ, ਜਿਥੇ ਸਮੂਹ ਸ਼ਰਧਾਲੂਆਂ ਵਲੋਂ ਫੁੱਲਾਂ ਦੀ ਵਰਖਾ ਨਾਲ ਪ੍ਰਭਾਤ ਫੇਰੀ ਦਾ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦੀ ਹੋਲੀ ਮਨਾਈ ਗਈ |

ਪਿਛਲੀ ਖ਼ਬਰ ਪਿੰਡ ਕੁਰੜਾ ਵਿਖੇ ਮੁਫ਼ਤ ਸਿਹਤ ਕੈਂਪ ਦੌਰਾਨ 255 ਮਰੀਜ਼ਾਂ ਦੀ ਜਾਂਚ 55 ਪਰਿਵਾਰਾਂ ਦੇ ਬਣੇ ਹੈਲਥ ਕਾਰਡ- ਡਾ. ਆਹਲੂਵਾ... ਅਗਲੀ ਖ਼ਬਰ ਆਰੀਆ ਸਮਾਜ ਖਰੜ ਵਲੋਂ ਪ੍ਰੋਗਰਾਮਾਂ ਤੇ ਗਤੀਵਿਧੀਆਂ ਲਈ ਇੰਚਾਰਜ ਨਿਯੁਕਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।