ਵੱਟਸਐਪ ਤੇ ਸੋਸ਼ਲ ਮੀਡੀਆ ਖਾਤਿਆਂ ਨੂੰ ਨਿਸ਼ਾਨਾ ਬਣਾ ਰਹੇ ਨੇ ਸਾਈਬਰ ਠੱਗ, ਸੈਕਟਰ-23 ਦੇ ਸੇਵਾਮੁਕਤ ਡਾਕਟਰ ਨਾਲ ਵਾਪਰੀ ਘਟਨਾ <br/>
ਅਜੀਤ ਡੈਸਕ
21-01-2026
ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ, ਮੋਬਾਈਲ ਵਿਚ ਅਣਜਾਣ ਐਪਸ ਇੰਸਟਾਲ ਨਾ ਕਰਨ ਅਤੇ ਕਿਸੇ ਵੀ ਤਰ੍ਹਾਂ ਦੀ ਸਾਇਬਰ ਠੱਗੀ ਦੀ ਸੂਰਤ ਵਿਚ ਤੁਰੰਤ ਸਾਇਬਰ ਹੈਲਪਲਾਈਨ ਜਾਂ ਨਜ਼ਦੀਕੀ ਸਾਇਬਰ ਪੁਲਿਸ ਸਟੇਸ਼ਨ ਨਾਲ ਸੰਪਰਕ ਕਰਨ ਦੀ ਅਪੀਲ ਕੀਤੀ ਹੈ |