ਇਕੋ ਮੀਟਿੰਗ ’ਚ 51 ਏਜੰਡੇ, ਕਰੋੜਾਂ ਦੇ ਪ੍ਰਾਜੈਕਟ ਅਤੇ ਤਿੱਖਾ ਵਿਰੋਧ
12 ਅਕਤੂਬਰ ਨੂੰ ਜਨਰਲ ਹਾਊਸ ਮੀਟਿੰਗ ਵੀ ਨਿਗਮ ਦੀ ਕਾਰਗੁਜ਼ਾਰੀ ’ਤੇ ਸਵਾਲ ਛੱਡ ਗਈ। 34 ਸੂਚੀਬੱਧ ਅਤੇ 17 ਟੇਬਲ ਏਜੰਡਿਆਂ ਸਮੇਤ ਕੁਲ 51 ਏਜੰਡੇ ਪਾਸ ਕੀਤੇ ਗਏ, ਜਿਨ੍ਹਾਂ ਵਿਚ ਕਰੀਬ 82 ਕਰੋੜ ਰੁਪਏ ਦਾ ਮਕੈਨੀਕਲ ਸਵੀਪਿੰਗ ਪ੍ਰਾਜੈਕਟ, ਕਰੀਬ 1400 ਕਰੋੜ ਰੁਪਏ ਦਾ ਠੋਸ ਕੂੜਾ ਪ੍ਰਬੰਧਨ ਪ੍ਰਾਜੈਕਟ ਅਤੇ 120 8 ਆਊਟਸੋਰਸ ਸਫ਼ਾਈ ਮੁਲਾਜ਼ਮਾਂ ਦੇ ਠੇਕੇ ਨੂੰ ਇਕ ਸਾਲ ਵਧਾਉਣ ਦਾ ਮਾਮਲਾ ਸ਼ਾਮਿਲ ਸੀ।
ਅਜੀਤ ਡੈਸਕ
15-10-2026