ਸ਼ਹਿਰ ਦੇ 32 ਸੈਕਟਰ ’ ਚ ਸੜਕ ਦਾ ਖੱਡਾ ਬਣਿਆ ਜਾਨਲੇਵਾ , 57 ਸਾਲਾ ਵਿਅਕਤੀ ਦੀ ਮੌਤ
ਲੁਧਿਆਣਾ, 29 ਸਤੰਬਰ (ਭੁਪਿੰਦਰ ਸਿੰਘ ਬੈਂਸ)-ਸ਼ਹਿਰ ਦੇ 32 ਸੈਕਟਰ ਮੰਦਰ ਨੇੜੇ ਸੜਕ ‘ਤੇ ਬਣੇ ਟੋਏ ਕਾਰਨ ਵਾਪਰੇ ਹਾਦਸੇ ਵਿਚ 57 ਸਾਲਾ ਵਿਨੋਦ ਜੋਸ਼ੀ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਵਿਨੋਦ ਜੋਸ਼ੀ ਸਵੇਰੇ ਘਰ ਤੋਂ ਸਾਮਾਨ ਲੈਣ ਲਈ ਨਿਕਲੇ ਸਨ।
ਮ੍ਰਿਤਕ ਵਿਨੋਦ ਜੋਸ਼ੀ ਦੀ ਪੁਰਾਣੀ ਤਸਵੀਰ।
30-09-2026