ਕੈਬਨਿਟ ਮੰਤਰੀ ਮੁੰਡੀਆਂ ਨੇ ਗੁਰੂ ਤੇਗ ਬਹਾਦਰ ਨਗਰ ’ਚ ਚਲਾਈ ਸਫ਼ਾਈ ਮੁਹਿੰਮ
ਲੁਧਿਆਣਾ, 1 ਸਤੰਬਰ (ਬੈਂਸ)-70ਵੀਂ ਜ਼ਿਲ੍ਹਾ ਪੱਧਰੀ ਸਕੂਲ ਖੇਡਾਂ ਦੇ ਜੂਡੋ ਮੁਕਾਬਲਿਆਂ ਵਿਚ ਸਕੂਲ ਆਫ਼ ਐਮੀਨੈਂਸ ਸੇਖੇਵਾਲ ਦੇ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਅੰਡਰ-14 ਵਿਚ ਦੂਜਾ ਅਤੇ ਅੰਡਰ 17 ਤੇ ਅੰਡਰ-19 ਵਿਚ ਪਹਿਲਾ ਸਥਾਨ ਹਾਸਲ ਕੀਤਾ। ਅੰਡਰ-14 ਵਿਚ ਦੀਪਾਂਸ਼ੂ ਨੇ ਸੋਨ ਤਗਮਾ, ਮੋਨਿਕਾ ਨੇ ਚਾਂਦੀ ਅਤੇ ਦਿਵਿਆ ਜੋਤ ਤੇ ਸ਼ਿਵਮ ਨੇ ਕਾਂਸੀ ਦੇ ਤਗਮੇ ਜਿੱਤੇ।
ਸਕੂਲ ਆਫ਼ ਐਮੀਨੈਂਸ ਸੇਖੇਵਾਲ ਦੇ ਜੂਡੋ ਦੇ ਜੇਤੂ ਖਿਡਾਰੀਆਂ ਨਾਲ ਮੌਜੂਦ ਸਕੂਲ ਦਾ ਸਟਾਫ਼। ਤਸਵੀਰ-ਸੇਵਕ ਸਿੰਘ
02-09-2026