ਵੈਟਰਨਰੀ ਯੂਨੀਵਰਸਿਟੀ ਨੇ ਈਕੋ-ਕਾਰਡਓਗ੍ਰਾਫੀ ’ਤੇ ਕਾਰਜਸ਼ਾਲਾ ਲਗਾਈ
ਲੁਧਿਆਣਾ, 28 ਅਗਸਤ (ਪ. ਪ.)
ਵੈਟਰਨਰੀ ਯੂਨੀਵਰਸਿਟੀ ਲੁਧਿਆਣਾ ਵਿਖੇ ਲਗਾਈ ਈਕੋ-ਕਾਰਡਓਗ੍ਰਾਫੀ ਕਾਰਜਸ਼ਾਲਾ ਵਿਚ ਸ਼ਾਮਿਲ ਪਸ਼ੂ ਪਾਲਣ ਵਿਭਾਗ ਪੰਜਾਬ ਦੇ ਵੈਟਰਨਰੀ ਅਫ਼ਸਰ। ਤਸਵੀਰ-ਸੇਵਕ ਸਿੰਘ
29-08-2026