ਜਗਰਾਉਂ ਪੁਲ ‘ਤੇ ਮੁੜ ਲਹਿਰਾਇਆ ਤਿਰੰਗਾ
ਲੁਧਿਆਣਾ, 11 ਅਗਸਤ (ਬੈਂਸ)-ਜਗਰਾਉਂ ਪੁਲ ਤੇ ਕੌਮੀ ਝੰਡਾ ਨਾ ਹੋਣ ਦਾ ਮਾਮਲਾ ਉਠਣ ਮਗਰੋਂ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਤੁਰੰਤ ਕਾਰਵਾਈ ਕਰਦਿਆਂ ਪੁਲ ‘ਤੇ ਮੁੜ ਰਾਸ਼ਟਰੀ ਝੰਡਾ ਲਗਾ ਦਿੱਤਾ ਗਿਆ। ਆਜ਼ਾਦੀ ਦਿਹਾੜੇ ਤੋਂ ਪਹਿਲਾਂ ਕੀਤੀ ਇਸ ਕਾਰਵਾਈ ਨਾਲ ਪੁਲ ‘ਤੇ ਮੁੜ ਤਿਰੰਗਾ ਲਹਿਰਾਉਣ ਲੱਗ ਪਿਆ ਹੈ।
ਅਜੀਤ ਡੈਸਕ
12-08-2026