ਵਾਰਡ ਨੰ. 7 ਦੇ ਸੀਵਰੇਜ ਸੰਕਟ ’ਤੇ ਨਿਗਮ ਦੀ ਬੇਰੁਖ਼ੀ ਖ਼ਿਲਾਫ਼ ਕੌਂਸਲਰ ਰਵਿੰਦਰ ਕੌਰ ਤੇ ਮੋਨੂੰ ਖਿੰਡਾ ਵੱਲੋਂ ਕਮਿਸ਼ਨਰ ਦਫ਼ਤਰ ਦੇ ਬਾਹਰ ਦਿੱਤਾ ਧਰਨਾ
ਲੁਧਿਆਣਾ, 11 ਅਗਸਤ (ਭੁਪਿੰਦਰ ਸਿੰਘ ਬੈਂਸ)-ਵਾਰਡ ਨੰਬਰ 7 ਵਿਚ ਸੀਵਰੇਜ ਦੀ ਸਮੱਸਿਆ ਦਾ ਹੱਲ ਨਾ ਹੋਣ ਨੂੰ ਲੈ ਕੇ ਕੌਂਸਲਰ ਰਵਿੰਦਰ ਕੌਰ ਅਤੇ ਉਨ੍ਹਾਂ ਦੇ ਪਤੀ ਮੋਨੂੰ ਖਿੰਡਾ ਵਲੋਂ ਨਗਰ ਨਿਗਮ ਪ੍ਰਸ਼ਾਸਨ ਖ਼ਿਲਾਫ਼ ਰੋਸ ਜਤਾਇਆ ਗਿਆ। ਦੋਵੇਂ ਨਗਰ ਨਿਗਮ ਦੇ ਜ਼ੋਨ ਡੀ.
ਨਗਰ ਨਿਗਮ ਜ਼ੋਨ ਡੀ. ਵਿਖੇ ਕਮਿਸ਼ਨਰ ਦਫ਼ਤਰ ਬਾਹਰ ਰੋਸ ਧਰਨੇ ‘ਤੇ ਬੈਠੇ ਕੌਂਸਲਰ ਰਵਿੰਦਰ ਕੌਰ ਤੇ ਮੋਨੂੰ ਖਿੰਡਾ। ਤਸਵੀਰ-ਸੇਵਕ ਸਿੰਘ
ਯੂਨੀਵਰਸਿਟੀ ਵਿਚ ਸਥਾਨ ਪ੍ਰਾਪਤ ਕਰਨ ਵਾਲੀਆਂ ਵਿਦਿਆਰਥਣਾ ਦੇ ਨਾਲ ਪ੍ਰਿੰਸੀਪਲ ਡਾਕਟਰ ਕਿਰਨਦੀਪ ਕੌਰ ਅਤੇ ਹੋਰ ਸਟਾਫ। ਅਜੀਤ ਤਸਵੀਰ
12-08-2026