18-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸੂਬੇ 'ਚ ਅਮਨ ਕਾਨੂੰਨ ਦੀ ਵਿਗੜ ਰਹੀ ਸਥਿਤੀ ਲਈ ਸੂਬਾ ਸਰਕਾਰ ਜ਼ਿੰਮੇਵਾਰ-ਦਿਲਾਵਰ ਲਹਿਰਾ <br/>

ਅਜੀਤ ਡੈਸਕ 20-02-2026
ਹੰਬੜਾਂ, 19 ਫਰਵਰੀ (ਮੇਜਰ ਹੰਬੜਾਂ)-ਆਏ ਦਿਨ ਨਾਜਾਇਜ਼ ਅਸਲੇ ਰਾਹੀਂ ਕਤਲ ਵਰਗੀਆਂ ਵਾਪਰ ਰਹੀਆਂ ਘਟਨਾਵਾਂ ਨੂੰ ਲੈ ਕੇ ਸੂਬੇ 'ਚ ਦਿਨੋਂ ਦਿਨ ਵਿਗੜ ਰਹੀ ਅਮਨ ਕਾਨੂੰਨ ਦੀ ਸਥਿਤੀ ਲਈ ਸੂਬਾ ਸਰਕਾਰ ਜ਼ਿੰਮੇਵਾਰ ਹੈ | ਇਹ ਪ੍ਰਗਟਾਵਾ ਪਿੰਡ ਗੌਂਸਪੁਰ ਵਿਖੇ ਸਾਬਕਾ ਸਰਪੰਚ ਸੁਖਦੇਵ ਸਿੰਘ ਦੇ ਘਰ ਸੀਨੀਅਰ ਕਾਂਗਰਸੀ ਆਗੂ ਦਿਲਾਵਰ ਸਿੰਘ ਲਹਿਰਾ ਨੇ ਆਏ ਦਿਨ ਨੌਜਵਾਨਾਂ ਦੇ ਹੋ ਰਹੇ ਕਤਲ ਤੇ ਹੋਰ ਵਾਪਰ ਰਹੀਆਂ ਲੁੱਟਾਂ ਖੋਹਾਂ ਵਰਗੀਆਂ ਘਟਨਾਵਾਂ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਕੀਤਾ | ਉਨ੍ਹਾਂ ਸੂਬੇ ਦੀ 'ਆਪ' ਸਰਕਾਰ 'ਤੇ ਦੋਸ਼ ਲਗਾਏ ਕਿ ਸਰਕਾਰ ਦੀ ਖੁੱਲ੍ਹ ਕਾਰਨ ਅੱਜ ਦੇ ਦਿਨ ਸੂਬੇ 'ਤੇ ਗੈਂਗਸਟਰਾ ਦਾ ਕਬਜ਼ਾ ਹੈ | ਲਹਿਰਾ ਨੇ ਕਿਹਾ ਕਿ ਅੱਜ ਰੇਤ ਮਾਫੀਏ ਵਲੋਂ ਨਾਜਾਇਜ਼ ਰੇਤਾ ਚੁੱਕੇ ਜਾਣ ਦੇ ਨਾਲ ਰੇਤਾ ਬਜਰੀ 'ਤੇ ਕਬਜ਼ਾ ਕੀਤਾ ਹੋਇਆ ਹੈ |

ਪਿਛਲੀ ਖ਼ਬਰ ਹਥਿਆਰਬੰਦ ਲੁਟੇਰੇ ਨੌਜਵਾਨਾਂ ਤੋਂ ਐਕਟਿਵਾ 'ਤੇ ਮੋਟਰਸਾਈਕਲ ਲੁੱਟ ਕੇ ਹੋਏ ਫ਼ਰਾਰ <br/> ਅਗਲੀ ਖ਼ਬਰ ਸੀਸੂ-ਬੀ.ਐਨ.ਜੀ. ਕਾਰੋਬਾਰੀ ਵਿਕਾਸ ਨੈੱਟਵਰਕਿੰਗ ਬਾਰੇ ਸਮੀਖਿਆ ਮੀਟਿੰਗ ਕਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।