17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-02-2026

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਵਲੋਂ ਫ਼ਿਲਮੀ ਕਲਾਕਾਰਾਂ ਦਾ ਸਨਮਾਨ <br/>

ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਵਲੋਂ ਫ਼ਿਲਮੀ ਕਲਾਕਾਰ ਬਿਨੈ ਜÏੜਾ ਅਤੇ ਰੁਪਿੰਦਰ ਰੂਪੀ ਨੂੰ ਸਨਮਾਨਿਤ ਕਰਦੇ ਹੋਏ ਡਾ. ਸਤਿਬੀਰ ਸਿੰਘ ਗੋਸਲ, ਰਾਜੀਵ ਕੁਮਾਰ ਲਵਲੀ ਅਤੇ ਜਨਾਬ ਮੁਹੰਮਦ ਸਦੀਕ¢ ਅਜੀਤ ਤਸਵੀਰ <br/> 19-02-2026
ਲੁਧਿਆਣਾ, 18 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਵਲੋਂ ਪੰਜਾਬੀ ਫ਼ਿਲਮ ਦੇ ਕਲਾਕਾਰਾਂ ਲਈ ਕਰਵਾਏ ਇਕ ਸਨਮਾਨ ਸਮਾਰੋਹ ਵਿਚ ਫ਼ਿਲਮ ਦੇ ਡਾਇਰੈਕਟਰ ਮਨਜਿੰਦਰ ਸਿੰਘ ਦੇ ਨਾਲ ਫ਼ਿਲਮ ਦੇ ਹੀਰੋ ਬਿਨੇ ਜÏੜਾ ਅਤੇ ਕਲਾਕਾਰ ਰੁਪਿੰਦਰ ਰੂਪੀ ਨੂੰ ਸਨਮਾਨਿਤ ਕੀਤਾ ਗਿਆ¢ ਇਸ ਸਮਾਗਮ ਵਿਚ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਸਤਿਬੀਰ ਸਿੰਘ ਗੋਸਲ ਮੁੱਖ ਮਹਿਮਾਨ ਵਜੋਂ ਪਹੁੰਚੇ¢ ਜਦੋਂ ਕਿ ਉਘੇ ਲੋਕ ਗਾਇਕ ਜਨਾਬ ਮੁਹੰਮਦ ਸਦੀਕ ਅਤੇ ਰਜਿਸਟਰਾਰ ਡਾ ਰਿਸ਼ੀਪਾਲ ਸਿੰਘ ਆਈ.ਏ.ਐਸ. ਨੇ ਪ੍ਰਧਾਨਗੀ ਕੀਤੀ¢ ਇਸ ਸ਼ੋਅ ਉਪਰੰਤ ਫਾਊਾਡੇਸ਼ਨ ਦੇ ਪ੍ਰਧਾਨ ਰਾਜੀਵ ਕੁਮਾਰ ਲਵਲੀ ਨੇ ਸਭ ਦਾ ਸਵਾਗਤ ਕਰਦਿਆਂ ਕਿਹਾ ਕਿ ਚੰਗੇ ਸਮਾਜਕ ਸੁਨੇਹੇ ਦੇਣ ਵਾਲੀਆਂ ਫ਼ਿਲਮਾਂ ਦੀ ਸਾਨੂੰ ਲੋੜ ਹੈ | ਡਾ. ਸਤਬੀਰ ਸਿੰਘ ਗੋਸਲ ਨੇ ਕਿਹਾ ਕਿ ਪੰਜਾਬੀ ਫ਼ਿਲਮਾਂ ਦਾ ਇਤਿਹਾਸ ਬਹੁਤ ਅਮੀਰ ਹੈ, ਕਿਉਂਕਿ ਫ਼ਿਲਮਾਂ ਨੇ ਸਾਡਾ ਅਮੀਰ ਸਭਿਆਚਾਰ ਸੰਭਾਲ ਕੇ ਰੱਖਿਆ ਹੈ | ਪ੍ਰੋਫੈਸਰ ਮੋਹਨ ਸਿੰਘ ਮੈਮੋਰੀਅਲ ਫਾਊਾਡੇਸ਼ਨ ਦੇ ਚੇਅਰਮੈਨ ਗੁਰਨਾਮ ਸਿੰਘ ਧਾਲੀਵਾਲ ਨੇ ਦੱਸਿਆ ਕਿ ਫਾਊਾਡੇਸ਼ਨ ਵਲੋਂ ਸ਼ੁਰੂ ਤੋਂ ਕਲਾਕਾਰਾਂ ਨੂੰ ਉਤਸ਼ਾਹਿਤ ਕੀਤਾ ਜਾਂਦਾ ਹੈ, ਕਿਉਂਕਿ ਜਗਦੇਵ ਸਿੰਘ ਜੱਸੋਵਾਲ ਨੇ ਪੰਜਾਬੀ ਸਾਹਿਤ ਅਤੇ ਕਲਾਕਾਰਾਂ ਦੀ ਹਮੇਸ਼ਾ ਸਰਪ੍ਰਸਤੀ ਕੀਤੀ ਹੈ¢ ਇਸ ਮÏਕੇ ਸੰਗੀਤ ਨਿਰਦੇਸ਼ਨ ਤੇਜਵੰਤ ਕਿੱਟੂ, ਸਾਬਕਾ ਮੰਤਰੀ ਮਲਕੀਤ ਸਿੰਘ ਦਾਖਾ, ਜਸਮੇਰ ਸਿੰਘ ਢੱਟ, ਕ੍ਰਿਸ਼ਨ ਕੁਮਾਰ ਬਾਵਾ, ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਤੂਰ, ਡਾ. ਚਰਨਜੀਤ ਸਿੰਘ ਅÏਲਖ, ਡਾ. ਰਿਸ਼ੀ ਇੰਦਰ ਗਿੱਲ, ਡਾ. ਤਜਿੰਦਰ ਸਿੰਘ ਰਿਆੜ, ਡਾ. ਕਮਲਜੀਤ ਸੂਰੀ, ਡਾ. ਪ੍ਰਭਜੋਧ ਸੰਧੂ, ਪ੍ਰੋ. ਨਿਰਮਲ ਜÏੜਾ, ਰਵਿੰਦਰ ਰੰਗੂਵਾਲ, ਪਰਮਵੀਰ ਸਿੰਘ, ਫ਼ੋਟੋ ਆਰਟਿਸਟ ਰਣਜੋਧ ਸਿੰਘ, ਫ਼ਿਲਮ ਆਰਟਿਸਟ ਭੁਪਿੰਦਰ ਬਰਨਾਲਾ, ਜਸਵਿੰਦਰ ਸਿੰਘ ਵਿਰਕ, ਪਿ੍ੰਸੀਪਲ ਧਰਮ ਸਿੰਘ ਸੰਧੂ, ਹਰਪਾਲ ਸਿੰਘ ਮਾਂਗਟ, ਡਾ ਮੁਕੇਸ਼ ਅਰੋੜਾ ਅਤੇ ਵੱਖ ਵੱਖ ਕਾਲਜਾਂ ਦੇ ਪਿੰ੍ਰਸੀਪਲ, ਅਧਿਆਪਕ ਅਤੇ ਸ਼ਹਿਰ ਦੇ ਕਲਾ ਪੇ੍ਰਮੀ ਭਰਵੀਂ ਹਾਜ਼ਰੀ ਵਿਚ ਮÏਜੂਦ ਸਨ¢ ਡਾ. ਏ.ਵੀ.ਐਮ. ਪਬਲਿਕ ਸੀਨੀਅਰ ਸੈਕੰਡਰੀ ਸਕੂਲ ਵਲੋਂ ਵਿਸ਼ੇਸ਼ ਤÏਰ 'ਤੇ ਸਮਾਗਮ ਵਿਚ ਸ਼ਿਰਕਤ ਕੀਤੀ ਗਈ, ਜਿਨ੍ਹਾਂ ਵਿਚ ਮੈਡਮ ਮਨੀਸ਼ਾ, ਅਮਿਤਾ ਰਾਜਨ, ਮੁਸਕਾਨ, ਦਮਨਜੀਤ ਕੌਰ, ਤਰਨਜੀਤ ਕÏਰ, ਅਮੀਸ਼ਾ, ਕਵਲੀਨ, ਪੂਨਮ ਕਪੂਰ, ਸੋਨੀਆ, ਨੇਹਾ ਬਜਾਜ, ਬੰਦਨਾ ਸੂਦ, ਕੁਲਦੀਪ ਕÏਰ, ਰੇਨੂ, ਵੇਦਾਂਤ, ਰਾਹੁਲ ਅਤੇ ਨੀਲੂ ਵੀ ਸ਼ਾਮਿਲ ਰਹੇ¢ ਪ੍ਰੋਗਰਾਮ ਦਾ ਮੰਚ ਸੰਚਾਲਨ ਡਾ ਵਿਸ਼ਾਲ ਬੈਕਟਰ ਨੇ ਖ਼ੂਬਸੂਰਤ ਤਰੀਕੇ ਨਾਲ ਕੀਤਾ¢

ਪਿਛਲੀ ਖ਼ਬਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350ਵੇਂ ਗੁਰਤਾਗੱਦੀ ਦਿਵਸ ਨੂੰ ਸਮਰਪਿਤ 'ਜਵੱਦੀ ਟਕਸਾਲ' ਵਿਖੇ ਤਿੰਨ ਰੋਜ਼ਾ ਪੰਜਾਬੀ... ਅਗਲੀ ਖ਼ਬਰ ਸ਼ਹੀਦ ਬਾਬਾ ਦੀਪ ਸਿੰਘ ਜੀ ਮਾਰਗ ਦਾ ਉਦਘਾਟਨ ਵਿਧਾਇਕ ਸਿੱਧੂ ਨੇ ਕੀਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।