ਦਇਆ ਸਿੰਘ ਠੱਠਗੜ੍ਹ ਨੂੰ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ
ਝਬਾਲ, 19 ਨਵੰਬਰ (ਸਰਬਜੀਤ ਸਿੰਘ)-ਕੋਹਿਨੂਰ ਪੈਲੇਸ ਝਬਾਲ ਦੇ ਮਾਲਕ ਅਤੇ ਇਲਾਕੇ ਦੇ ਪ੍ਰਮੁੱਖ ਹਸਤੀ ਸੁਰਿੰਦਰ ਸਿੰਘ ਬਾਦਸ਼ਾਹ ਠੱਠਗੜ ਅਤੇ ਚਰਨਜੀਤ ਸਿੰਘ ਮਿੱਠਾ ਠੱਠਗੜ੍ਹ ਨੂੰ ਬੀਤੇ ਦਿਨੀਂ ਉਸ ਵੇਲੇ ਭਾਰੀ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪਿਤਾ ਦਇਆ ਸਿੰਘ ਠੱਠਗੜ੍ਹ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ , ਜਿਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਅੱਜ ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਵਿਖੇ ਪਾਏ ਗਏ। ਇਸ ਸਮੇਂ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਐਮ.
ਬ
ਬੈਠੇ ਪ੍ਰਮੁੱਖ ਆਗੂ ਅਤੇ ਹੋਰ ਸੰਗਤਾਂ ਤੇ ਪਰਿਵਾਰਕ ਮੈਂਬਰ।
20-11-2026
ਝਬਾਲ, 19 ਨਵੰਬਰ (ਸਰਬਜੀਤ ਸਿੰਘ)-ਕੋਹਿਨੂਰ ਪੈਲੇਸ ਝਬਾਲ ਦੇ ਮਾਲਕ ਅਤੇ ਇਲਾਕੇ ਦੇ ਪ੍ਰਮੁੱਖ ਹਸਤੀ ਸੁਰਿੰਦਰ ਸਿੰਘ ਬਾਦਸ਼ਾਹ ਠੱਠਗੜ ਅਤੇ ਚਰਨਜੀਤ ਸਿੰਘ ਮਿੱਠਾ ਠੱਠਗੜ੍ਹ ਨੂੰ ਬੀਤੇ ਦਿਨੀਂ ਉਸ ਵੇਲੇ ਭਾਰੀ ਸਦਮਾ ਪਹੁੰਚਿਆ, ਜਦੋਂ ਉਨ੍ਹਾਂ ਦੇ ਪਿਤਾ ਦਇਆ ਸਿੰਘ ਠੱਠਗੜ੍ਹ ਗੁਰੂ ਚਰਨਾਂ ਵਿਚ ਜਾ ਬਿਰਾਜੇ ਸਨ , ਜਿਨਾਂ ਦੀ ਆਤਮਿਕ ਸ਼ਾਂਤੀ ਲਈ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਗੁਰਬਾਣੀ ਦੇ ਸ਼ਬਦ ਕੀਰਤਨ ਅੱਜ ਗੁਰਦੁਆਰਾ ਸੰਤ ਬਾਬਾ ਦਰਸ਼ਨ ਸਿੰਘ ਕੁੱਲੀ ਵਾਲੇ ਵਿਖੇ ਪਾਏ ਗਏ। ਇਸ ਸਮੇਂ ਉਨ੍ਹਾਂ ਦੇ ਸ਼ਰਧਾਂਜਲੀ ਸਮਾਗਮ ਵਿਚ ਪਹੁੰਚੇ ਐਮ.ਪੀ. ਗੁਰਜੀਤ ਸਿੰਘ ਔਜਲਾ, ਹਲਕਾ ਤਰਨ ਤਾਰਨ ਤੋਂ ਕਾਂਗਰਸ ਪਾਰਟੀ ਦੇ ਹਲਕਾ ਇੰਚਾਰਜ ਕਰਨਬੀਰ ਸਿੰਘ ਬੁਰਜ, ਸੀਨੀ. ਆਗੂ ਦਵਿੰਦਰ ਸਿੰਘ ਲਾਲੀ ਢਾਲਾ, ਜ਼ਿਲ੍ਹਾ ਪ੍ਰਧਾਨ ਰਾਜਬੀਰ ਸਿੰਘ ਭੁੱਲਰ, ਸੀਨੀ. ਆਗੂ ਮਨਿੰਦਰਪਾਲ ਸਿੰਘ ਪਲਾਸੌਰ, ਜਸਬੀਰ ਸਿੰਘ ਬਿੱਲੂ ਵਰਨਾਲਾ, ਮੇਅਰ ਕਰਮਜੀਤ ਸਿੰਘ ਰਿੰਟੂ ਹਲਕਾ ਇੰਚਾਰਜ, ਕਰਨਜੀਤ ਸਿੰਘ ਮਿੱਠਾ, ਬਾਬਾ ਗੁਰਦੇਵ ਸਿੰਘ ਕੁੱਲੀ ਵਾਲੇ, ਐਡਵੋਕੇਟ ਰਮੇਸ਼ ਸ਼ਰਮਾ, ਚੇਅਰਮੈਨ ਅੰਗਦ ਸਿੰਘ ਸੋਹਲ, ਕਾਰਜ ਸਿੰਘ ਮਾਝਾ ਪਹਿਲਵਾਨ ਗੰਗਾ ਨਗਰ , ਪ੍ਰਿੰਸਪਾਲ ਸਿੰਘ ਠੱਠਗੜ, ਐਮ.ਡੀ. ਦਲਵਿੰਦਰ ਸਿੰਘ ਠੱਠਗੜ, ਬਾਬਾ ਭੋਲਾ ਸਿੰਘ ਬੀੜ ਸਾਹਿਬ, ਸਾਬਕਾ ਸਰਪੰਚ ਜੋਗਿੰਦਰ ਸਿੰਘ ਖੈਰਦੀ, ਰੇਸ਼ਮ ਸਿੰਘ ਪਟਵਾਰੀ, ਸਰਪੰਚ ਸੋਨੂੰ ਠੱਠਗੜ੍ਹ, ਗੁਰਮੀਤ ਸਿੰਘ ਸ਼ਾਹ, ਸਾਬਕਾ ਸਰਪੰਚ ਗੁਰਬਚਨ ਸਿੰਘ ਕਸੇਲ, ਦਲਜੀਤ ਸਿੰਘ ਐਮਾ, ਗੁਰਪ੍ਰਤਾਪ ਸਿੰਘ ਢਿੱਲੋਂ, ਯਾਦੋਂ ਗੰਡੀਵਿੰਡ, ਮਨਜਿੰਦਰ ਸਿੰਘ ਸੋਨੀ ਜਗਤਪੁਰਾ, ਸਾਬਕਾ ਸਰਪੰਚ ਗੁਰਪਾਲ ਸਿੰਘ ਜਗਤਪੁਰਾ, ਪ੍ਰਧਾਨ ਨੌਨਿਹਾਲ ਸਿੰਘ ਕਸੇਲ, ਵਿਕਰਮ ਸਿੰਘ ਢਿੱਲੋਂ, ਆੜ੍ਹਤੀ ਸੁਖਦੇਵ ਸਿੰਘ ਐਮਾ, ਕਾ. ਦਵਿੰਦਰ ਸੋਹਲ, ਸਰਪੰਚ ਗੁਰਚਰਨ ਸਿੰਘ ਖੈਰਦੀ, ਕੁੰਨਣ ਸਿੰਘ ਠੱਠਗੜ, ਪ੍ਰਗਟ ਸਿੰਘ ਠੱਠਗੜ, ਮਾ. ਰਛਪਾਲ ਸਿੰਘ ਭੋਲਾ ਠੱਠਾ, ਜਸਕਰਨ ਸਿੰਘ ਸ਼ੇਰਾ ਝਬਾਲ, ਹਰਪਾਲ ਸਿੰਘ ਸੁਰਸਿੰਘ ਆਦਿ ਨੇ ਪਰਿਵਾਰ ਨਾਲ ਦੁੱਖ ਪ੍ਰਗਟ ਕੀਤਾ ਹੈ।