21-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-10-2026

ਸੱਚੇ ਸਾਥੀ ਐਨ.ਜੀ.ਓ. ਵਲੋਂ ਭਰੋਵਾਲ ਵਿਖੇ ਕੰਜਕਾਂ ਦੀ ਪੂਜਾ ਕੀਤੀ

ਫਤਿਆਬਾਦ, 20 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਮਾਂ ਭਗਵਤੀ ਦੁਰਗਾ ਅਸ਼ਟਮੀ ਦੇ ਮੌਕੇ ’ਤੇ ਕੰਜਕਾ ਨੂੰ ਮਾਂ ਭਗਵਤੀ ਦਾ ਰੂਪ ਮੰਨਿਆ ਜਾਂਦਾ ਹੈ । ਇਸ ਲਈ ਪਿੰਡ ਭਰੋਵਾਲ ਵਿਚ ਬੜੀ ਸ਼ਰਧਾ ਨਾਲ ਦੇਵੀ ਪੂਜਨ ਕੀਤਾ ਗਿਆ।

ਅਜੀਤ ਡੈਸਕ 21-10-2026
ਫਤਿਆਬਾਦ, 20 ਅਕਤੂਬਰ (ਹਰਵਿੰਦਰ ਸਿੰਘ ਧੂੰਦਾ)–ਮਾਂ ਭਗਵਤੀ ਦੁਰਗਾ ਅਸ਼ਟਮੀ ਦੇ ਮੌਕੇ ’ਤੇ ਕੰਜਕਾ ਨੂੰ ਮਾਂ ਭਗਵਤੀ ਦਾ ਰੂਪ ਮੰਨਿਆ ਜਾਂਦਾ ਹੈ । ਇਸ ਲਈ ਪਿੰਡ ਭਰੋਵਾਲ ਵਿਚ ਬੜੀ ਸ਼ਰਧਾ ਨਾਲ ਦੇਵੀ ਪੂਜਨ ਕੀਤਾ ਗਿਆ। ਇਸ ਮੌਕੇ ਕੜਾਹ -ਪੂੜੀਆਂ ਅਤੇ ਮਠਿਆਈ ਦਾ ਮਾਂ ਭਗਵਤੀ ਜਗਦੀਆਂ ਜੋਤਾਂ ਵਾਲੀ ਮਹਾਰਾਣੀ ਨੂੰ ਭੋਗ ਲਗਾਇਆ । ਇਸ ਮੌਕੇ ਮਾਤਾ ਦੀ ਆਰਤੀ ਵੰਦਨਾ ਕੀਤੀ । ਇਸ ਮੌਕੇ ਸਤਿਕਾਰਬੀਰ ਕੌਰ ਰੂਹਾਨੀ ਸਮਾਜ ਸੇਵਕਾ, ਕੰਵਲਜੀਤ ਸੋਨੂੰ, ਕੋਮਲ, ਪਿੰਕੀ, ਅਮਰਜੀਤ ਕੌਰ, ਬਲਵਿੰਦਰ ਕੌਰ, ਬਲਕਾਰ ਸਿੰਘ ਠੇਕੇਦਾਰ, ਲਖਬੀਰ ਕੌਰ ਭਰੋਵਾਲ, ਸੋਨਾ, ਗੁਰਲਾਲ ਰੂਹਾਨੀ ਚੀਫ ਅਡਵਾਈਜ਼ਰ ਪੰਜਾਬ ਵਿਸ਼ਵ ਸੂਫੀ ਸੰਤ ਸਮਾਜ ਹਾਜ਼ਰ ਰਹੇ।
ਪਿਛਲੀ ਖ਼ਬਰ ਲਾਲੀ ਢਾਲਾ ਨੇ ਕਾਂਗਰਸ ਹਾਈਕਮਾਂਡ ਨੂੰ ਸਰਹੱਦੀ ਪਿੰਡਾਂ ਦੇ ਲੋਕਾਂ ਦੀਆਂ ਮੁਸ਼ਕਿਲਾਂ ਤੋਂ ਜਾਣੂ ਕਰਵਾਇਆ ਅਗਲੀ ਖ਼ਬਰ ਸਕੂਲ ਦੇ ਚੌਕੀਦਾਰ ਉਪਰ ਫਾਈਰਿੰਗ ਕਰਨ ’ਤੇ ਮਾਮਲਾ ਦਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।