ਪਿੰਡ ਪ੍ਰਿੰਗੜੀ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਲਖਵਿੰਦਰ ਸਿੰਘ ਪ੍ਰਿੰਗੜੀ ਪ੍ਰਧਾਨ ਤੇ ਬਿੱਲਾ ਸਿੰਘ ਸਕੱਤਰ ਚੁਣੇ
ਹਰੀਕੇ ਪੱਤਣ, 6 ਅਕਤੂਬਰ (ਸੰਜੀਵ ਕੁੰਦਰਾ)-ਦਿਹਾਤੀ ਮਜ਼ਦੂਰ ਸਭਾ ਵਲੋਂ ਪਿੰਡ ਪ੍ਰਿੰਗੜੀ ਵਿਖੇ ਮਜ਼ਦੂਰਾ ਦੀ ਭਰਵੀਂ ਮੀਟਿੰਗ ਕੀਤੀ ਗਈ, ਜਿਸ ਦੀ ਪ੍ਰਧਾਨਗੀ ਲਖਵਿੰਦਰ ਸਿੰਘ ਨੇ ਕੀਤੀ। ਮੀਟਿੰਗ ਵਿਚ ਵੱਡੀ ਗਿਣਤੀ ਵਿਚ ਮਜ਼ਦੂਰ ਔਰਤਾਂ ਤੇ ਮਰਦ ਸ਼ਾਮਿਲ ਹੋਏ ।
ਪਿੰਡ ਪ੍ਰਿੰਗੜੀ ਵਿਖੇ ਦਿਹਾਤੀ ਮਜ਼ਦੂਰ ਸਭਾ ਦੀ ਮੀਟਿੰਗ ਦੌਰਾਨ ਜ਼ਿਲ੍ਹਾ ਸਕੱਤਰ ਚਮਨ ਲਾਲ ਦਰਜਾਕੇ ਅਤੇ ਨਾਲ ਹਨ ਪ੍ਰਿੰਗੜੀ ਬ੍ਰਾਂਚ ਦੇ ਨਵੇਂ ਚੁਣੇ ਪ੍ਰਧਾਨ ਲਖਵਿੰਦਰ ਸਿੰਘ ਅਤੇ ਸਕੱਤਰ ਬਿੱਲਾ ਸਿੰਘ ਤੇ ਹੋਰ। ਤਸਵੀਰ: ਕੁੰਦਰਾ
ਬਲਜੀਤ ਕੌਰ ਹਾਕੀ ਖਿਡਾਰਨ ਦਾ ਸਨਮਾਨਿਤ ਕਰਦੇ ਹੋਏ ਭੁਪਿੰਦਰ ਸਿੰਘ ਕੱਦਗਿੱਲ ਮੈਡੀਕਲ ਸਟੋਰ ਵਾਲੇ ਨਾਲ ਬਲਜੀਤ ਕੌਰ ਦੇ ਪਿਤਾ ਲਖਵਿੰਦਰ ਸਿੰਘ, ਮਾਤਾ ਰਜਵੰਤ ਕੌਰ ਤੇ ਭਰਾ ਦਿਲਸ਼ੇਰ ਸਿੰਘ। ਤਸਵੀਰ: ਲਵਲੀ
07-10-2026