ਪਿੰਡ ਦੋਦੇ ਵਿਖੇ ਚੋਰਾਂ ਵਲੋਂ ਇਕੋ ਰਾਤ ਵਿਚ ਤਿੰਨਾਂ ਘਰਾਂ ਵਿਚੋਂ ਛੇ ਮੋਬਾਈਲ ਅਤੇ 10 ਹਜ਼ਾਰ ਰੁਪਏ ਚੋਰੀ
ਝਬਾਲ, 14 ਸਤੰਬਰ (ਸੁਖਦੇਵ ਸਿੰਘ)-ਥਾਣਾ ਝਬਾਲ ਅਧੀਨ ਆਉਂਦੇ ਪਿੰਡ ਦੋਦੇ ਵਿਖੇ ਬੀਤੀ ਰਾਤ ਚੋਰ ਇਕੋ ਰਾਤ ਵਿਚ ਤਿੰਨਾਂ ਘਰਾਂ ਵਿਚੋਂ ਛੇ ਮੋਬਾਈਲ ਅਤੇ 10 ਹਜਾ਼ਰ ਰੁਪਏ ਚੋਰੀ ਕਰਕੇ ਲੈ ਗਏ। ਚੋਰੀ ਦੀਆਂ ਵਾਰਦਾਤਾਂ ਨੇ ਪਿੰਡ ਵਿਚ ਦਹਿਸ਼ਤ ਵਾਲਾ ਮਾਹੌਲ ਪੈਦਾ ਕਰ ਦਿੱਤਾ ਹੈ।
ਚੋਰੀ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਪਰਿਵਾਰ। ਤਸਵੀਰ: ਸੁਖਦੇਵ ਸਿੰਘ
15-09-2026