ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਬੰਨ੍ਹੀਆਂ ਰੱਖ਼ੜੀਆਂ
ਤਰਨ ਤਾਰਨ, 27 ਅਗਸਤ (ਪਰਮਜੀਤ ਜੋਸ਼ੀ)— ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਭੈਣਾਂ ਵਲੋਂ ਰੱਖ਼ੜੀ ਤਿਉਹਾਰ ਨੂੰ ਲੈ ਕੇ ਭਾਰਤ-ਪਾਕਿਸਤਾਨ ਸਰਹੱਦ ’ਤੇ ਤਾਇਨਾਤ ਜਵਾਨਾਂ ਨੂੰ ਗੁੱਟਾਂ ’ਤੇ ਰੱਖੜੀਆਂ ਸਜਾਈਆਂ ਗਈਆਂ ਅਤੇ ਉਨ੍ਹਾਂ ਦੀ ਲੰਮੀ ਉਮਰ ਦੀ ਕਾਮਨਾ ਕੀਤੀ ਗਈ। ਇਸ ਮੌਕੇ ਬੀ.
ਬੀ.ਐੱਸ.ਐਫ ਜਵਾਨਾਂ ਨੂੰ ਰੱਖ਼਼ੜੀ ਬੰਨ੍ਹਣ ਮੌਕੇ ਰਾਸ਼ਟਰੀ ਸਵੈਮ ਸੇਵਕ ਸੰਘ ਦੀਆਂ ਭੈਣਾਂ। ਅਜੀਤ ਤਸਵੀਰ
28-08-2026