ਰੱਖੜੀ ਦਾ ਤਿਉਹਾਰ ਖਾਲੜਾ ਬਾਰਡਰ ’ਤੇ ਬੀ.ਐਸ.ਐਫ. ਜਵਾਨਾਂ ਨਾਲ ਬੜੀ ਧੂਮਧਾਮ ਨਾਲ ਮਨਾਇਆ ਸੇਵਾ ਸਮਿਤੀ ਤਰਨ ਤਰਨ ਵਲੋਂ ਕਰਾਇਆ ਗਿਆ ਸਮਾਗਮ
ਖਾਲੜਾ, 23 ਅਗਸਤ (ਜੱਜਪਾਲ ਸਿੰਘ ਜੱਜ)-ਸਰਹੱਦੀ ਲੋਕ ਸੇਵਾ ਸਮਿਤੀ ਤਰਨ ਤਾਰਨ ਵਲੋਂ ਖਾਲੜਾ ਬਾਰਡਰ ’ਤੇ ਰੱਖੜੀ ਦਾ ਵਿਸ਼ੇਸ਼ ਅਤੇ ਭਾਵਪੂਰਨ ਸਮਾਰੋਹ ਕਰਵਾਇਆ ਗਿਆ। ਇਸ ਮੌਕੇ ਪੰਜਾਬ ਪ੍ਰਾਂਤ ਦੇ ਸੰਗਠਨ ਮੰਤਰੀ ਸੁਮਿਤ ਕੁਮਾਰ ਅਤੇ ਡਾ: ਸੁਰਿੰਦਰ ਕੌਰ ਸੋਢੀ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਾਂਤ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ ।
ਅਜੀਤ ਡੈਸਕ
24-08-2026