24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-08-2026

ਪੈਰਾ ਮੈਡੀਕਲ ਅਤੇ ਸਿਹਤ ਕਰਮਚਾਰੀ ਯੂਨੀਅਨ ਮੁਲਾਜ਼ਮ ਸਤੌਜ ਰੈਲੀ ਲਈ ਰਵਾਨਾ ਹੋਏ

ਤਰਨ ਤਾਰਨ, 23 ਅਗਸਤ (ਹਰਿੰਦਰ ਸਿੰਘ)-ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ ਰਵਾਨਾ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦੀ ਅਗਵਾਈ ਹੇਠ ਸਤੋਜ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿਚ ਸ਼ਾਮਿਲ ਹੋਣ ਲਈ ਤਰਨ ਤਾਰਨ ਤੋਂ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸਿਹਤ ਵਿਭਾਗ ਵਿਚਲੀਆਂ ਸਾਰੀਆਂ ਕੈਟਾਗਰੀਆਂ ਦੇ ਸੈਂਕੜੇ ਮੁਲਾਜ਼ਮ ਰਵਾਨਾ ਹੋਏ। ਇਸ ਸਮੇਂ ਸਟੇਟ ਆਗੂ ਪੈਰਾ ਮੈਡੀਕਲ ਯੂਨੀਅਨ ਰਜਵੰਤ ਸਿੰਘ ਬਾਗੜੀਆਂ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ, ਪ੍ਰਧਾਨ ਰੇਡੀਓਗ੍ਰਾਫਰ ਯੂਨੀਅਨ ਮਨਜੀਤ ਸਿੰਘ, ਸਟੇਟ ਆਗੂ ਗੁਰਜਿੰਦਰ ਢਿੱਲੋਂ, ਐਮ.

ਅਜੀਤ ਡੈਸਕ 24-08-2026
ਤਰਨ ਤਾਰਨ, 23 ਅਗਸਤ (ਹਰਿੰਦਰ ਸਿੰਘ)-ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸੈਂਕੜੇ ਮੁਲਾਜ਼ਮ ਰਵਾਨਾ ਪੁਰਾਣੀ ਪੈਨਸ਼ਨ ਬਹਾਲੀ ਸਾਂਝੇ ਮੋਰਚੇ ਦੀ ਅਗਵਾਈ ਹੇਠ ਸਤੋਜ ਵਿਖੇ ਹੋ ਰਹੀ ਵਿਸ਼ਾਲ ਰੈਲੀ ਵਿਚ ਸ਼ਾਮਿਲ ਹੋਣ ਲਈ ਤਰਨ ਤਾਰਨ ਤੋਂ ਪੈਰਾ ਮੈਡੀਕਲ ਤੇ ਸਿਹਤ ਕਰਮਚਾਰੀ ਯੂਨੀਅਨ ਦੇ ਸਿਹਤ ਵਿਭਾਗ ਵਿਚਲੀਆਂ ਸਾਰੀਆਂ ਕੈਟਾਗਰੀਆਂ ਦੇ ਸੈਂਕੜੇ ਮੁਲਾਜ਼ਮ ਰਵਾਨਾ ਹੋਏ। ਇਸ ਸਮੇਂ ਸਟੇਟ ਆਗੂ ਪੈਰਾ ਮੈਡੀਕਲ ਯੂਨੀਅਨ ਰਜਵੰਤ ਸਿੰਘ ਬਾਗੜੀਆਂ, ਮਲਟੀਪਰਪਜ਼ ਹੈਲਥ ਵਰਕਰ ਯੂਨੀਅਨ ਦੇ ਪ੍ਰਧਾਨ ਹਰਜੀਤ ਸਿੰਘ ਪਹੂਵਿੰਡ, ਪ੍ਰਧਾਨ ਰੇਡੀਓਗ੍ਰਾਫਰ ਯੂਨੀਅਨ ਮਨਜੀਤ ਸਿੰਘ, ਸਟੇਟ ਆਗੂ ਗੁਰਜਿੰਦਰ ਢਿੱਲੋਂ, ਐਮ.ਐਲ.ਟੀ. ਯੂਨੀਅਨ ਪ੍ਰਧਾਨ ਪਰਮਜੀਤ ਸਿੰਘ, ਜਰਨਲ ਸਕੱਤਰ ਅਮਨਦੀਪ ਸ਼ਰਮਾ, ਹੈਲਥ ਸੁਪਰਵਾਈਜਰ ਯੂਨੀਅਨ ਆਗੂ ਗੁਰਵਿੰਦਰ ਸਿੰਘ ਭੋਜੀਆਂ, ਜਸਪਿੰਦਰ ਸਿੰਘ ਤਰਨ ਤਾਰਨ, ਅਮਰਜੀਤ ਸਿੰਘ ਗਿੱਲ, ਪ੍ਰਦੀਪ ਸਿੰਘ, ਮਨਰਾਜਬੀਰ ਸਿੰਘ, ਅਮਨਦੀਪ ਸਿੰਘ ਸਰਹਾਲੀ, ਜੋਰਾਵਰ ਸਿੰਘ, ਮਨਜੀਤ ਕਸੇਲ, ਜਸਪਿੰਦਰ ਸਰਹਾਲੀ, ਹਰਿੰਦਰ ਸਿੰਘ, ਰਾਜਿੰਦਰ ਸਿੰਘ, ਤੇਜਿੰਦਰ ਸਿੰਘ ਕਸੇਲ, ਪਰਮਜੀਤ ਸਿੰਘ ਘਰਿਆਲਾ , ਗੁਰਦੇਵ ਬਾਠ, ਗੁਰਸੇਵਕ ਸਿੰਘ, ਨਵਜੋਤ ਸਿੰਘ, ਘਰਿਆਲਾ, ਮਨਜਿੰਦਰ ਸਿੰਘ, ਦਲਜੀਤ ਸਿੰਘ, ਸਿਕੰਦਰ ਸਿੰਘ, ਸਰਬਜੀਤ ਸਿੰਘ ਬਾਨੀਆ, ਰਵੀਸ਼ੇਰ ਰੰਧਾਵਾ, ਜਗਵੰਤ ਸਿੰਘ, ਬਲਵਿੰਦਰ ਖਡੂਰ ਸਾਹਿਬ, ਸਰਬਜੀਤ ਕੰਗ, ਮਨਜੀਤ ਸਿੰਘ ਮੀਆਂਵਿੰਡ, ਜਗਦੀਪ ਸਿੰਘ ਐੱਮ.ਐਲ.ਟੀ. ਝਬਾਲ, ਸਤਨਾਮ ਸਿੰਘ ਮਾਣੋਚਾਲ੍ਹ, ਮਨਜਿੰਦਰ ਸਿੰਘ ਝਬਾਲ, ਗੁਰਦਿਆਲ ਸਿੰਘ, ਅਮਨਪ੍ਰੀਤ ਸਿੰਘ, ਗੁਰਪਵਿੱਤਰ ਸਿੰਘ, ਗੁਰਦੀਪ ਸਿੰਘ, ਰਜਿੰਦਰ ਸਿੰਘ, ਸੁਖਵਿੰਦਰ ਸਿੰਘ ਕੈਰੋਂ, ਵਿਕਾਸ ਤੇਜਪਾਲ, ਬਲਵਿੰਦਰ ਸਿੰਘ ਰੇਡੀਓਗਰਾਫਰ, ਮਨਜੀਤ ਸਿੰਘ ਰੇਡੀਓਗਰਾਫਰ, ਬਿਕਰਮ ਸਿੰਘ ਝਬਾਲ, ਕੁਲਵਿੰਦਰ ਸਿੰਘ, ਹਰਪ੍ਰੀਤ ਸਿੰਘ ਆਦਿ ਤੋਂ ਇਲਾਵਾ ਵੱਖ-ਵੱਖ ਸ਼ੇ੍ਣੀਆਂ ਸਿਹਤ ਮੁਲਾਜ਼ਮ ਰਵਾਨਾ ਹੋਏ।
ਪਿਛਲੀ ਖ਼ਬਰ ਕਲਾਲੀ ਬੂਟੀ ਦਾ ਜਮਾਵੜਾ ਹਰੀਕੇ ਝੀਲ ਦੀ ਸੁੰਦਰਤਾ ਦਾ ਮਾਰ ਰਿਹਾ ਨਾਸ ਅਗਲੀ ਖ਼ਬਰ ਰੋਹੀ ਦੇ ਪੁਲ ਦੇ ਦੋਹਾਂ ਪਾਸਿਆਂ ਤੋਂ ਚੋਰੀ ਹੋਏ ਲੋਹੇ ਦੇ ਜੰਗਲੇ ਕਦੋਂ ਲੱਗਣਗੇ ਮਹਿਕਮਾ ਕਿਸੇ ਹਾਦਸੇ ਦਾ ਕਰ ਰਿਹਾ ਇਤਜ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।