21-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-08-2026

ਸ੍ਰੀ ਦੁਰਗਾ ਮੰਦਰ ਹਰੀਕੇ ਵਿਖੇ ਸਾਵਣ ਅਸ਼ਟਮੀ ਮੌਕੇ ਲੱਗੀਆਂ ਰੌਣਕਾਂ

ਹਰੀਕੇ ਪੱਤਣ, 20 ਅਗਸਤ (ਸੰਜੀਵ ਕੁੰਦਰਾ)-ਸ੍ਰੀ ਦੁਰਗਾ ਮੰਦਰ ਹਰੀਕੇ ਪੱਤਣ ਵਿਖੇ ਸਾਵਣ ਦੀ ਅਸ਼ਟਮੀ ਬਹੁਤ ਹੀ ਸ਼ਰਧਾਪੂਰਵਕ ਤੇ ਉਤਸ਼ਾਹ ਨਾਲ ਮਨਾਈ ਗਈ। ਸਾਵਣ ਅਸ਼ਟਮੀ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਮੰਦਰ ਵਿਚ ਨਤਮਸਤਕ ਹੋਈਆਂ।

ਅਜੀਤ ਡੈਸਕ 21-08-2026
ਹਰੀਕੇ ਪੱਤਣ, 20 ਅਗਸਤ (ਸੰਜੀਵ ਕੁੰਦਰਾ)-ਸ੍ਰੀ ਦੁਰਗਾ ਮੰਦਰ ਹਰੀਕੇ ਪੱਤਣ ਵਿਖੇ ਸਾਵਣ ਦੀ ਅਸ਼ਟਮੀ ਬਹੁਤ ਹੀ ਸ਼ਰਧਾਪੂਰਵਕ ਤੇ ਉਤਸ਼ਾਹ ਨਾਲ ਮਨਾਈ ਗਈ। ਸਾਵਣ ਅਸ਼ਟਮੀ ਮੌਕੇ ਵੱਡੀ ਗਿਣਤੀ ਵਿਚ ਸੰਗਤਾਂ ਮੰਦਰ ਵਿਚ ਨਤਮਸਤਕ ਹੋਈਆਂ। ਮਹਿਲਾਵਾਂ ਵਲੋਂ ਮਹਾਂਮਾਈ ਦੀਆਂ ਭੇਟਾਂ ਦਾ ਗੁਣਗਾਨ ਕੀਤਾ। ਇਸ ਮੌਕੇ ਲੰਗਰ ਭੰਡਾਰਾ ਅਟੁੱਟ ਵਰਤਾਇਆ। ਇਸ ਸਮੇਂ ਸੁਭਾਸ਼ ਚੰਦਰ ਸਾਮਾ, ਪ੍ਰਧਾਨ ਸੁਨੀਲ ਸ਼ਰਮਾ, ਸਾਬਕਾ ਸਰਪੰਚ ਰੌਸ਼ਨ ਲਾਲ ਚੌਧਰੀ, ਪੰਡਤ ਪੁਸ਼ਪ ਸ਼ਰਮਾ, ਸਰਿੰਦਰ ਚੌਧਰੀ, ਓਮ ਪ੍ਰਕਾਸ਼ ਅਰੋੜਾ, ਰਮੇਸ਼ ਚੌਧਰੀ, ਅਸ਼ਵਨੀ ਨਈਅਰ, ਸੁਖਦੇਵ ਚੌਧਰੀ, ਅਰੁਣ ਕੁਮਾਰ, ਸੱਤਪਾਲ ਚੌਧਰੀ, ਹਰਜਿੰਦਰ ਸਿੰਘ, ਪਵਨ ਸ਼ਰਮਾ, ਮੁਨੀ ਨਈਅਰ, ਮੁਨੀਸ਼ ਸ਼ਰਮਾ, ਜੱਜ ਮਲਹੋਤਰਾ, ਸੋਨੂੰ ਡੀਪੂ ਵਾਲਾ, ਹਨੀ ਵੇਦੀ, ਆਸਾਨ ਪੁਰੀ, ਜਤਿਨ ਵਿਨਾਇਕ ਅਤੇ ਅਨਮੋਲ ਪੁਰੀ ਆਦਿ ਹਾਜ਼ਰ ਸਨ।
ਪਿਛਲੀ ਖ਼ਬਰ ਬਿਨਾਂ ਆਈਲੈਟਸ ਤੇ 10 ਸਾਲ ਦੇ ਗੈਪ ਨਾਲ ਵੀ ਵਿਦਿਆਰਥੀ ਯੂ. ਕੇ. ਸਟੱਡੀ ਲਈ ਜਾ ਸਕਦੇ ਹਨ -ਮਨਪ੍ਰੀਤ ਸਿੰਘ ਸਿੱਧੂ ਅਗਲੀ ਖ਼ਬਰ ਐਸ. ਡੀ. ਐਮ. ਪੱਟੀ ਵਲੋਂ ਦਫ਼ਤਰ ਵਿਖੇ ਟਰੇਡ ਕਮਿਸ਼ਨ ਦੇ ਮੈਂਬਰਾਂ ਨਾਲ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।