ਮਾਤਾ ਚਿੰਤਪੁਰਨੀ ਮੰਦਰ ਵਿਖੇ ਸਾਵਨ ਅਸ਼ਟਮੀ ਮੌਕੇ ਸੁਹਾਗਣਾਂ ਨੇ ਲਗਾਈ ਮਹਿੰਦੀ
ਤਰਨ ਤਾਰਨ, 18 ਅਗਸਤ (ਪਰਮਜੀਤ ਜੋਸ਼ੀ)- ਸਾਵਣ ਮਹੀਨੇ ਦੀ ਅਸ਼ਟਮੀ ਮੌਕੇ ਚਿੰਤਪੁਰਨੀ ਮੰਦਿਰ ਤਹਿਸੀਲ ਬਾਜ਼ਾਰ ਵਿਖੇ ਮੰਗਲਵਾਰ ਮਹਿੰਦੀ ਦੀ ਰਸਮ ਅਦਾ ਕੀਤੀ ਗਈ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਸੇਵਾਦਾਰ ਕਮਲ ਵਾਂਸਲ ਨੇ ਦੱਸਿਆ ਕਿ 18 ਅਗਸਤ ਨੂੰ ਮਹਿੰਦੀ ਦੀ ਰਸਮ ਅਦਾ ਕੀਤੀ ਗਈ ਹੈ, ਜਿਸ ਵਿਚ ਸੁਹਾਗਣਾ ਅਤੇ ਕੰਜਕਾਂ ਨੂੰ ਮਹਿੰਦੀ ਲਗਾਈ ਗਈ।
ਸਾਵਨ ਅਸ਼ਟਮੀ ਦੇ ਮੌਕੇ ਮਾਂ ਚਿੰਤਪੁਰਨੀ ਮੰਦਰ ਵਿਖੇ ਸੁਹਾਗਣਾ ਮਹਿੰਦੀ ਲਗਾਉਂਦੀਆਂ ਹੋਈਆਂ। ਤਸਵੀਰ–ਲਵਲੀ
19-08-2026