30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-09-2026

ਮਾਮਲਾ ਪਿੰਡ ਜੋਧੇ ਦੇ ਲੋਕਾਂ ਵਲੋਂ ਦੂਸ਼ਿਤ ਪਾਣੀ ਪੀਣ ਦਾ ਸ਼ੁੱਧ ਪਾਣੀ ਵਸਨੀਕਾਂ ਦੀ ਪਹੁੰਚ ਤੋਂ ਦੂਰ

ਬਾਬਾ ਬਕਾਲਾ ਸਾਹਿਬ, 29 ਸਤੰਬਰ (ਰਾਜਨ)-ਪਿੰਡ ਜੋਧੇ ’ਚ ਸਰਕਾਰੀ ਟੂਟੀ ਰਾਹੀਂ ਪਿੰਡ ਵਾਸੀਆਂ ਨੂੰ ਪੀਣ ਲਈ ਮਿਲਣ ਵਾਲਾ ਸ਼ੁੱਧ ਪਾਣੀ ਪਿੰਡ ਵਾਲਿਆਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ । ਦੱਸਣਾ ਬਣਦਾ ਹੈ ਕਿ ਪਿਛਲੇ 60 ਦਿਨਾਂ ਤੋਂ ਜਲ ਸਪਲਾਈ ਯੋਜਨਾ ਠੱਪ ਹੋ ਚੁੱਕੀ ਹੈ ।

ਪਿੰਡ ਜੋਧੇ ਦੇ ਗ੍ਰਾਮ ਸਭਾ ਦੇ ਮੈਂਬਰ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ । ਤਸਵੀਰ : ਰਾਜਨ 30-09-2026
ਬਾਬਾ ਬਕਾਲਾ ਸਾਹਿਬ, 29 ਸਤੰਬਰ (ਰਾਜਨ)-ਪਿੰਡ ਜੋਧੇ ’ਚ ਸਰਕਾਰੀ ਟੂਟੀ ਰਾਹੀਂ ਪਿੰਡ ਵਾਸੀਆਂ ਨੂੰ ਪੀਣ ਲਈ ਮਿਲਣ ਵਾਲਾ ਸ਼ੁੱਧ ਪਾਣੀ ਪਿੰਡ ਵਾਲਿਆਂ ਦੀ ਪਹੁੰਚ ਤੋਂ ਦੂਰ ਹੋ ਗਿਆ ਹੈ । ਦੱਸਣਾ ਬਣਦਾ ਹੈ ਕਿ ਪਿਛਲੇ 60 ਦਿਨਾਂ ਤੋਂ ਜਲ ਸਪਲਾਈ ਯੋਜਨਾ ਠੱਪ ਹੋ ਚੁੱਕੀ ਹੈ । ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਪਿੰਡ ਜੋਧੇ ਦੇ ਗ੍ਰਾਮ ਸਭਾ ਦੇ ਮੈਂਬਰ ਅਤੇ ਘੱਟ ਗਿਣਤੀ ਲੋਕ ਭਲਾਈ ਸੰਸਥਾ ਦੇ ਪ੍ਰਧਾਨ ਸਤਨਾਮ ਸਿੰਘ ਗਿੱਲ ਨੇ ਦੱਸਿਆ ਕਿ ਸ਼ੁੱਧ ਪਾਣੀ ਦੀ ਬੂੰਦ ਬੂੰਦ ਨੂੰ ਤਰਸਦੇ ਗਰੀਬ ਪਰੀਵਾਰਾਂ ਦੀ ਤਰਸਯੋਗ ਹਾਲਤ ਨੂੰ ਦੇਖਦਿਆਂ ਹੋਇਆਂ ਦੂਸ਼ਿਤ ਪਾਣੀ ਪੀ ਕੇ ਬਿਮਾਰੀਆਂ ਤੋਂ ਗ੍ਰਸਤ ਹੋਣ ਵਾਲੇ ਲੋਕਾਂ ਨੂੰ ਬਚਾਉਂਣ ਲਈ ਉਨ੍ਹਾ ਨੇ 22 ਸਤੰਬਰ ਨੂੰ ਪਿੰਡ ਵਾਲਿਆਂ ਦੀ ਮੁਸ਼ਕਿਲ ਨੂੰ ਉਜ਼ਾਗਰ ਕਰਦੀ ਲੋਕ ਹਿੱਤ ’ਚ ਅਪੀਲ ਜਿਉਂ ਹੀਂ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਜਤਿੰਦਰ ਸਿੰਘ ਸ਼ੰਟੀ ਦੇ ਧਿਆਨ ’ਚ ਲਿਆਂਦੀ ਤਾਂ ਉਨ੍ਹਾ ਨੇ ਮਾਮਲੇ ਨੂੰ ਸੰਜੀਦਗੀ ਨਾਲ ਲੈਂਦਿਆਂ 1 ਅਕਤੂਬਰ 2026 ਤੱਕ ਵਿਭਾਗ ਨੂੰ ਨੋਟਿਸ ਜਾਰੀ ਕਰਕੇ ਸ਼ੁੱਧ ਪਾਣੀ ਦੀ ਰੁਕੀ ਹੋਈ ਸਪਲਾਈ ਦੇ ਮਾਮਲੇ ਵਿਚ ਸੰਬੰਧਿਤ ਅਧਿਕਾਰੀ ਪਾਸੋਂ ਸਟੇਟਸ ਰਿਪੋਰਟ ਮੰਗ ਲਈ ਹੈ ।
ਪਿਛਲੀ ਖ਼ਬਰ ਸ੍ਰੀ ਗੁਰੂ ਰਾਮਦਾਸ ਜੀ ਪ੍ਰਕਾਸ਼ ਪੁਰਬ ਸੰਬੰਧੀ ਗੁ: ਸ੍ਰੀ ਹਰਿ ਰਾਏ ਸਾਹਿਬ ਵਿਖੇ ਸਜਾਇਆ ਗੁਰਮਤਿ ਸਮਾਗਮ ਅਗਲੀ ਖ਼ਬਰ ਸੀ.ਪੀ. ਦੇ ਹੁਕਮਾਂ ਦੀ ਧੱਜੀਆਂ ਉਡਾ ਰਹੇ ਵੇਰਕਾ ਦੇ ਪੈਟਰੋਲ ਪੰਪ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।