ਵਾਰਡ ਨੰਬਰ 28 ਦੇ ਇਲਾਕਿਆਂ ’ਚ ਸੀਵਰੇਜ ਵਿਵਸਥਾ ਬਣੀ ਤਰਸਯੋਗ ਸੀਵਰੇਜ ਓਵਰਫਲੋਅ ਕਾਰਨ ਲੋਕਾਂ ਦੇ ਘਰਾਂ ਅੱਗੇ ਖੜ੍ਹਾ ਗੰਦਾ ਪਾਣੀ ਦੇ ਰਿਹੈ ਬਿਮਾਰੀਆਂ ਨੂੰ ਸੱਦਾ
ਅੰਮ੍ਰਿਤਸਰ, 21 ਸਤੰਬਰ (ਰਾਜੇਸ਼ ਕੁਮਾਰ ਸ਼ਰਮਾ)-ਅੰਮ੍ਰਿਤਸਰ ਦੇ ਹਲਕਾ ਪੂਰਬੀ ’ਚ ਪੈਂਦੀ ਵਾਰਡ ਨੰਬਰ 28 ਦੇ ਇਲਾਕਿਆਂ ’ਚ ਸੀਵਰੇਜ ਵਿਵਸਥਾ ਪਿਛਲੇ ਲੰਮੇ ਸਮੇਂ ਤਰਸਯੋਗ ਬਣੀ ਹੋਈ ਹੈ। ਇੱਥੋਂ ਦੇ ਨਿਵਾਸੀ ਸੀਵਰੇਜ ਦੀ ਮਾੜੀ ਹਾਲਤ ਨਾਲ ਜੂਝ ਰਹੇ ਹਨ।
ਅਜੀਤ ਡੈਸਕ
22-09-2026