17-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-09-2026

ਸ਼ਰਨਜੀਤ ਸਿੰਘ ਜੇਠੂਵਾਲ ਦਾ ਹਾਈਰੋਕਸ ਦੌੜ ਤੇ ਫਿਟਨੈਸ ਮੁਕਾਬਲੇ ਵਿਚ ਪਹਿਲਾ ਸਥਾਨ ਗੁਰਦੁਾਅਰਾ ਕਮੇਟੀ ਜੇਠੂਵਾਲ ਵਲੋਂ ਸ਼ਰਨਜੀਤ ਸਿੰਘ ਦਾ ਕੀਤਾ ਵਿਸ਼ੇਸ਼ ਸਨਮਾਨ

ਜੇਠੂਵਾਲ, 16 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਪੱਧਰ ਦੇ ਲੁਧਿਆਣੇ ਵਿਖੇ ਹੋਏ ਹਾਈਰੋਕਸ ਦੌੜ ਤੇ ਫਿਟਨੈਸ ਮੁਕਾਬਲੇ ਵਿਚ ਸ਼ਰਨਜੀਤ ਸਿੰਘ ਜੇਠੂਵਾਲ ਨੇ ਪਹਿਲਾ ਸਥਾਨ ਲੈ ਕੇ ਮਾਤਾ ਪਿਤਾ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਕੇ ਡੇਢ ਲੱਖ ਦਾ ਨਕਦ ਇਨਾਮ ਪ੍ਰਾਪਤ ਕਰਕੇ ਵੱਡੀ ਜਿੱਤ ਹਾਸਿਲ ਕੀਤੀ। ਸਰਬਜੀਤ ਦਾ ਪਿੰਡ ਪੁੱਜਣ ’ਤੇ ਪਿੰਡ ਗੁਰਦੁਆਰਾ ਸ਼ਹੀਦ ਜੇਠੂ ਵਾਲ ਕਮੇਟੀ ਵਲੋਂ ਨਿੱਘਾ ਸਵਾਗਤ ਕਰਦਿਆਂ ਪ੍ਰਧਾਨ ਗੱਜਣ ਸਿੰਘ ਔਲਖ, ਦਮਦਮੀ ਟਕਸਾਲ ਦੇ ਬੁਲਾਰੇ ਸ਼ਮਸ਼ੇਰ ਸਿੰਘ ਸ਼ੇਰਾ, ਜਥੇ: ਬਲਵਿੰਦਰ ਸਿੰਘ ਜੋਧਪੁਰੀ ਤੇ ਹੋਰ ਮੈਂਬਰਾਂ ਵਲੋਂ ਸਨਮਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਲਾਕੇ ਅਤੇ ਪਿੰਡ ਲਈ ਇਹ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ ।

ਅਜੀਤ ਡੈਸਕ 17-09-2026
ਜੇਠੂਵਾਲ, 16 ਸਤੰਬਰ (ਮਿੱਤਰਪਾਲ ਸਿੰਘ ਰੰਧਾਵਾ)-ਪੰਜਾਬ ਪੱਧਰ ਦੇ ਲੁਧਿਆਣੇ ਵਿਖੇ ਹੋਏ ਹਾਈਰੋਕਸ ਦੌੜ ਤੇ ਫਿਟਨੈਸ ਮੁਕਾਬਲੇ ਵਿਚ ਸ਼ਰਨਜੀਤ ਸਿੰਘ ਜੇਠੂਵਾਲ ਨੇ ਪਹਿਲਾ ਸਥਾਨ ਲੈ ਕੇ ਮਾਤਾ ਪਿਤਾ, ਪਿੰਡ ਅਤੇ ਇਲਾਕੇ ਦਾ ਨਾਂ ਰੌਸ਼ਨ ਕਰਕੇ ਡੇਢ ਲੱਖ ਦਾ ਨਕਦ ਇਨਾਮ ਪ੍ਰਾਪਤ ਕਰਕੇ ਵੱਡੀ ਜਿੱਤ ਹਾਸਿਲ ਕੀਤੀ। ਸਰਬਜੀਤ ਦਾ ਪਿੰਡ ਪੁੱਜਣ ’ਤੇ ਪਿੰਡ ਗੁਰਦੁਆਰਾ ਸ਼ਹੀਦ ਜੇਠੂ ਵਾਲ ਕਮੇਟੀ ਵਲੋਂ ਨਿੱਘਾ ਸਵਾਗਤ ਕਰਦਿਆਂ ਪ੍ਰਧਾਨ ਗੱਜਣ ਸਿੰਘ ਔਲਖ, ਦਮਦਮੀ ਟਕਸਾਲ ਦੇ ਬੁਲਾਰੇ ਸ਼ਮਸ਼ੇਰ ਸਿੰਘ ਸ਼ੇਰਾ, ਜਥੇ: ਬਲਵਿੰਦਰ ਸਿੰਘ ਜੋਧਪੁਰੀ ਤੇ ਹੋਰ ਮੈਂਬਰਾਂ ਵਲੋਂ ਸਨਮਾਨ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਇਲਾਕੇ ਅਤੇ ਪਿੰਡ ਲਈ ਇਹ ਇਕ ਬਹੁਤ ਹੀ ਮਾਣ ਵਾਲੀ ਗੱਲ ਹੈ । ਇਸ ਮੌਕੇ ਸਰਪੰਚ ਤਰਸੇਮ ਸਿੰਘ ਸਹੋਤਾ, ਸਾਬਕਾ ਸਰਪੰਚ ਅਨੂਪ ਸਿੰਘ, ਹਰਬੰਸ ਸਿੰਘ ਢਿੱਲੋਂ, ਪੰਚ ਸੁਰਜੀਤ ਸਿੰਘ ਫੌਜੀ, ਸੂਰਜਪਾਲ ਸਿੰਘ, ਸੋਨੂੰ ਗਿੱਲ, ਬਲਵਿੰਦਰ ਸਿੰਘ ਫੌਜੀ,ਬਾਬਾ ਚਤਰ ਸਿੰਘ, ਡਾ. ਸੰਦੀਪ, ਬਿਕਰਮਜੀਤ ਸਿੰਘ,ਭਾਈ ਸ਼ਮਸ਼ੇਰ ਸਿੰਘ ਜੇਠੂਵਾਲ ਆਦਿ ਹਾਜਰ ਸਨ।
ਪਿਛਲੀ ਖ਼ਬਰ ਸੋਨੀਆ ਮਾਨ ਟੀਮ ਸਮੇਤ ਦਰਗਾਹ ਪੀਰ ਬਾਬਾ ਆਲਮ ਸ਼ਾਹ ਵਿਖੇ ਨਤਮਸਤਕ ਅਗਲੀ ਖ਼ਬਰ ਪਟਵਾਰੀਆਂ ਨੇ ਤਹਿਸੀਲ ਕੰਪਲੈਕਸ ਵਿਖੇ ਹੱਕੀ ਮੰਗਾਂ ਨੂੰ ਲੈ ਕੇ ਕੀਤਾ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।