ਕੁੱਤਿਆਂ ਦੀ ਨਸਬੰਦੀ ਕੇਂਦਰ ਦਾ ਕੀਤਾ ਉਦਘਾਟਨ ਦੋ ਸਾਲ ’ਚ 20 ਹਜ਼ਾਰ ਲਾਵਾਰਿਸ ਕੁੱਤਿਆਂ ਦੀ ਕੀਤੀ ਜਾਵੇਗੀ ਨਸਬੰਦੀ-ਮੇਅਰ
ਅੰਮ੍ਰਿਤਸਰ 26 ਅਗਸਤ ( ਹਰਮਿੰਦਰ ਸਿੰਘ )- ਮੇਅਰ ਜਤਿੰਦਰ ਸਿੰਘ ਭਾਟੀਆ ਵਲੋਂ ਨਰਾਇਣਗੜ੍ਹ ਵਿਖੇ 1. 79 ਕਰੋੜ ਰੁਪਏ ਦੀ ਲਾਗਤ ਵਾਲੇ ਨਵੇਂ ਬਣੇ ਡੌਗ ਸਟਰਲਾਈਜ਼ੇਸ਼ਨ ਸੈਂਟਰ ( ਕੁੱਤਿਆਂ ਦੀ ਨਸਬੰਦੀ ਕੇਂਦਰ ) ਦਾ ਉਦਘਾਟਨ ਕੀਤਾ ।
ਅਜੀਤ ਡੈਸਕ
27-08-2026