21-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-04-2026

ਪਾਕਿ 'ਚ 3 ਲੱਖ ਤੋਂ ਵੱਧ ਹਿੰਦੂ ਸ਼ਰਧਾਲੂਆਂ ਨੇ ਕੀਤੇ ਹਿੰਗਲਾਜ਼ ਦੇਵੀ ਦੀ ਗੁਫ਼ਾ ਦੇ ਦਰਸ਼ਨ <br/>

ਹਿੰਗਲਾਜ਼ ਤੀਰਥ ਵਿਖੇ ਪਾਕਿਸਤਾਨੀ ਹਿੰਦੂ ਸ਼ਰਧਾਲੂਆਂ ਦੀ ਲੱਗੀ ਭੀੜ ਦੇ ਦਿ੍ਸ਼ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/> 21-04-2026
ਅੰਮਿ੍ਤਸਰ, 20 ਅਪ੍ਰੈਲ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਸੂਬਾ ਬਲੋਚਿਸਤਾਨ 'ਚ ਕਰਾਚੀ ਤੋਂ ਗਵਾਦਰ ਜਾਂਦੇ ਕੋਸਟਲ ਹਾਈਵੇ 'ਤੇ ਹਿੰਗੋਲ ਨਦੀ ਦੇ ਕੰਢੇ 'ਤੇ ਮਕਰਾਨ ਮਾਰੂਥਲ 'ਚ ਕੇਰਥਰ ਪਹਾੜੀਆਂ ਦੇ ਅੰਤ 'ਚ ਸਥਿਤ ਹਿੰਗਲਾਜ਼ ਤੀਰਥ ਵਿਖੇ ਤਿੰਨ ਦਿਨਾਂ ਸਾਲਾਨਾ ਤਿਉਹਾਰ ਦੌਰਾਨ 3 ਲੱਖ ਹਿੰਦੂਆਂ ਨੇ ਦਰਸ਼ਨ ਕੀਤੇ | ਪਾਕਿ ਅਧਿਕਾਰੀਆਂ ਦੇ ਅਨੁਸਾਰ ਹਿੰਗਲਾਜ਼ ਮਾਤਾ ਮੰਦਰ ਦਾ ਸਾਲਾਨਾ ਤਿਉਹਾਰ 17 ਅਪ੍ਰੈਲ ਨੂੰ ਸ਼ੁਰੂ ਹੋ ਕੇ ਅੱਜ ਸਮਾਪਤ ਹੋਇਆ | ਅਧਿਕਾਰੀਆਂ ਦੇ ਅਨੁਸਾਰ ਭਾਰਤ ਅਤੇ ਨਿਪਾਲ 'ਚ ਵੱਡੇ ਧਾਰਮਿਕ ਤਿਉਹਾਰਾਂ ਤੋਂ ਬਾਅਦ ਹਿੰਗਲਾਜ਼ ਮਾਤਾ ਤਿਉਹਾਰ ਨੂੰ ਹਿੰਦੂਆਂ ਲਈ ਤੀਜਾ ਸਭ ਤੋਂ ਵੱਡਾ ਧਾਰਮਿਕ ਸਮਾਗਮ ਮੰਨਿਆ ਜਾਂਦਾ ਹੈ |

ਪਿਛਲੀ ਖ਼ਬਰ ਪ੍ਰੋ. ਕਰਮਜੀਤ ਸਿੰਘ ਵਲੋਂ ਮਨੋਵਿਗਿਆਨ ਵਿਭਾਗ ਦੀਆਂ ਤਿੰਨ ਅਕਾਦਮਿਕ ਪੁਸਤਕਾਂ ਲੋਕ ਅਰਪਣ <br/> ਅਗਲੀ ਖ਼ਬਰ 2 ਵਕੀਲ ਭਰਾਵਾਂ ਦੇ ਪਿਤਾ ਦੀ ਹੱਤਿਆ ਦੇ ਮਾਮਲੇ 'ਚ ਪੁਲਿਸ ਨੇ ਕੀਤੀ ਢਿੱਲੀ ਕਾਰਵਾਈ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।