13-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਪਿੰਡ ਖੋਜਕੀਪੁਰ ਵਿਖੇ ਦੋ ਰੋਜ਼ਾ ਸ਼ਹੀਦ ਬਾਬਾ ਚੜਤ ਸਿੰਘ ਯਾਦਗਰੀ ਪਲੇਠਾ ਟੂਰਨਾਮੈਂਟ ਅੱਜ ਤੋਂ

ਅਜੀਤ ਡੈਸਕ 23-02-2026
ਰਈਆ, 22 ਫਰਵਰੀ (ਸ਼ਰਨਬੀਰ ਸਿੰਘ ਕੰਗ)-ਇਥੋਂ ਨਜਦੀਕੀ ਪਿੰਡ ਖੋਜਕੀਪੁਰ ਵਿਖੇ ਸ਼ਹੀਦ ਭਗਤ ਸਿੰਘ ਸਪੋਰਟਸ ਕਲੱਬ ਵਲੋਂ ਪਲੇਠਾ ਦੋ ਰੋਜਾ ਖੇਡ ਮੇਲਾ ਇਲਾਕਾ ਨਿਵਾਸੀਆਂ, ਸਮੂਹ ਸੰਗਤ ਅਤੇ ਐੱਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 23 ਅਤੇ 24 ਫਰਵਰੀ ਨੂੰ ਸ਼ਹੀਦ ਬਾਬਾ ਚੜਤ ਸਿੰਘ ਦੀ ਯਾਦ ਵਿਚ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਕਲੱਬ ਦੇ ਪ੍ਰਧਾਨ ਦਲਬੀਰ ਸਿੰਘ ਲੱਡੂ ਨੇ ਦੱਸਿਆ ਕਿ 23 ਫਰਵਰੀ ਨੂੰ ਮਾਝਾ ਲੀਗ ਦੀਆਂ ਮਸ਼ਹੂਰ 8 ਕਬੱਡੀ ਕਲੱਬਾਂ ਅਤੇ ਲੜਕੀਆਂ ਦਾ ਸ਼ੋਅ ਮੈਚ ਹੋਵੇਗਾ, 24 ਨੂੰ 4 ਅੰਤਰ ਰਾਸ਼ਟਰੀ ਪ੍ਰਸਿੱਧ ਕਲੱਬਾਂ ਅਤੇ ਬਜੁਰਗਾਂ ਦਾ ਸ਼ੋਅ ਮੈਚ ਹੋਵੇਗਾ |

ਪਿਛਲੀ ਖ਼ਬਰ ਸ੍ਰੀ ਹਰਿਮੰਦਰ ਸਾਹਿਬ ਵਿਖੇ ਲਗਾਏ ਗਏ ਪਾਣੀ ਨਾਲ ਹਵਾ ਠੰਢੀ ਕਰਨ ਵਾਲੇ ਪੱਖੇ <br/> ਅਗਲੀ ਖ਼ਬਰ ਪੀ.ਐੱਸ.ਟੀ.ਈ.ਟੀ. ਦੇ ਵਿਰੋਧ 'ਚ ਅੰਮਿ੍ਤਸਰ ਤੋਂ ਸੈਂਕੜੇ ਅਧਿਆਪਕ ਰੋਸ ਰੈਲੀ ਲਈ ਹੋਏ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।