ਸੱਪਾਂਵਾਲੀ ’ਚ ਕਰੋੜਾਂ ਦੀ ਵੈਟਰਨਰੀ ਕਾਲਜ ਇਮਾਰਤ ਬਣੀ ਖੰਡਰ ‘ ਆਪ’ ਸਰਕਾਰ ਨੇ ਸਾਢੇ ਚਾਰ ਸਾਲਾਂ ’ਚ 3 ਵਾਰ ਰੰਗ ਕਰਵਾਇਆ, ਕਾਲਜ ਸ਼ੁਰੂ ਨਹੀਂ ਕੀਤਾ
ਅਬੋਹਰ, 12 ਸਤੰਬਰ (ਵਿਵੇਕ ਹੂੜੀਆ)- ਕਾਂਗਰਸ ਦੇ ਸੀਨੀਅਰ ਨੇਤਾ ਸੁਧੀਰ ਭਾਦੂ ਨੇ ਪਿੰਡ ਸੱਪਾਂਵਾਲੀ ਦਾ ਦੌਰਾ ਕਰਕੇ ਪਿੰਡ ਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ। ਇਸ ਦੌਰਾਨ ਉਨ੍ਹਾਂ ਪਿੰਡ ਵਿਚ ਖੰਡਰ ਬਣ ਰਹੀ ਵੈਟਰਨਰੀ ਕਾਲਜ ਦੀ ਇਮਾਰਤ ਦਾ ਮੁੱਦਾ ਚੁੱਕਦਿਆਂ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ’ਤੇ ਤਿੱਖੇ ਨਿਸ਼ਾਨੇ ਸਾਧੇ।
ਕਾਂਗਰਸੀ ਨੇਤਾ ਸੁਧੀਰ ਭਾਦੂ ਤੇ ਨਾਲ ਹਾਜ਼ਰ ਹੋਰ ਆਗੂ ਜਾਣਕਾਰੀ ਦਿੰਦੇ ਹੋਏ। ਅਜੀਤ ਤਸਵੀਰ
13-09-2026