ਸੀਵਰੇਜ ਦੇ ਪਾਣੀ ਕਾਰਨ ਆਟੋ ਪਲਟਿਆ, ਬੱਚੀ ਜ਼ਖ਼ਮੀ
ਅਬੋਹਰ, 11 ਅਗਸਤ (ਵਿਵੇਕ ਹੂੜੀਆ)-ਅਬੋਹਰ ਦੀ ਜੈਨ ਨਗਰੀ ’ਚ ਲੰਬੇ ਸਮੇਂ ਤੋਂ ਬਦਹਾਲ ਪਈ ਸੀਵਰੇਜ ਵਿਵਸਥਾ ਕਾਰਨ ਆਮ ਲੋਕਾਂ ਦਾ ਜੀਣਾ ਦੁਸ਼ਵਾਰ ਹੋ ਗਿਆ ਹੈ। ਬੱਸ ਸਟੈਂਡ ਨੂੰ ਜੋੜਨ ਵਾਲੀ ਮੁੱਖ ਸੜਕ ’ਤੇ ਪਿਛਲੇ ਕਰੀਬ ਇੱਕ ਮਹੀਨੇ ਤੋਂ ਬਿਨਾਂ ਬਰਸਾਤ ਦੇ ਹੀ ਸੀਵਰੇਜ ਦਾ ਦੂਸ਼ਿਤ ਪਾਣੀ ਖੜ੍ਹਾ ਹੈ।
ਜੈਨ ਨਗਰੀ ਅਬੋਹਰ ਵਿਖੇ ਦੂਸ਼ਿਤ ਪਾਣੀ ’ਚ ਪਲਟਿਆ ਆਟੋ । ਅਜੀਤ ਤਸਵੀਰ
12-08-2026