18-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-11-2026

ਮੋਟਰਸਾਈਕਲ ਚੋਰੀ ਕਰਕੇ ਨਕਾਬਪੋਸ਼ ਹੋਇਆ ਫ਼ਰਾਰ

ਪਠਾਨਕੋਟ, 17 ਨਵੰਬਰ (ਵਿਨੋਦ)- ਦਿਨ-ਦਿਹਾੜੇ ਬਿਨਾਂ ਨੰਬਰ ਦਾ ਨਵਾਂ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਇਕ ਨਕਾਬਪੋਸ਼ ਫਰਾਰ ਹੋ ਗਿਆ। ਪੀੜਤ ਵਿਅਕਤੀ ਨੇ ਇਹ ਬਾਈਕ ਦਿਵਾਲੀ ਦੇ ਤਿਉਹਾਰ ’ਤੇ ਹੀ ਖਰੀਦਿਆ ਸੀ।

ਅਜੀਤ ਡੈਸਕ 18-11-2026
ਪਠਾਨਕੋਟ, 17 ਨਵੰਬਰ (ਵਿਨੋਦ)- ਦਿਨ-ਦਿਹਾੜੇ ਬਿਨਾਂ ਨੰਬਰ ਦਾ ਨਵਾਂ ਸਪਲੈਂਡਰ ਮੋਟਰਸਾਈਕਲ ਚੋਰੀ ਕਰਕੇ ਇਕ ਨਕਾਬਪੋਸ਼ ਫਰਾਰ ਹੋ ਗਿਆ। ਪੀੜਤ ਵਿਅਕਤੀ ਨੇ ਇਹ ਬਾਈਕ ਦਿਵਾਲੀ ਦੇ ਤਿਉਹਾਰ ’ਤੇ ਹੀ ਖਰੀਦਿਆ ਸੀ। ਚੋਰੀ ਕੀਤਾ ਮੋਟਰਸਾਈਕਲ ਦੋ ਥਾਵਾਂ ‘ਤੇ ਲੱਗੇ ਸੀ.ਸੀ.ਟੀ.ਵੀ. ਕੈਮਰਿਆਂ ਵਿਚ ਕੈਦ ਹੋਇਆ ਹੈ। ਪੀੜਤ ਰਜਨੀਸ਼ ਸਿੰਘ ਦੀ ਸ਼ਿਕਾਇਤ ‘ਤੇ ਥਾਣਾ ਨੰਗਲ ਭੂਰ ਪੁਲਿਸ ਨੇ ਅਣਪਛਾਤੇ ਚੋਰ ਖ਼ਿਲਾਫ਼ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਰਣਜੀਤ ਸਾਗਰ ਡੈਮ ਤੋਂ 25 ਦਿਨਾਂ ਬਾਅਦ ਬਿਜਲੀ ਉਤਪਾਦਨ ਕੀਤਾ ਸ਼ੁਰੂ ਅਗਲੀ ਖ਼ਬਰ ਵੀ . ਐਚ . ਪੀ . ਦੇ ਵਫ਼ਦ ਨੇ ਰਾਸ਼ਟਰੀ ਮਨੁੱਖੀ ਅਧਿਕਾਰ ਕਮਿਸ਼ਨ ਦੇ ਮੈਂਬਰ ਨਾਲ ਕੀਤੀ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।