12-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-11-2026

ਸੰਤ ਦਰਸ਼ਨ ਦਾਸ ਦੀ ਯਾਦ ’ਚ ਬਟਾਲਾ ’ਚ ਸਜਾਈ ਗਈ 39ਵੀਂ ਸ਼ਾਂਤੀ ਯਾਤਰਾ

ਬਟਾਲਾ, 11 ਨਵੰਬਰ (ਹਰਦੇਵ ਸਿੰੰਘ ਸੰਧੂ)- ਸੰਤ ਤਰਲੋਚਨ ਦਰਸ਼ਨ ਦਾਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਤ ਦਰਸ਼ਨ ਦਾਸ ਦੀ ਯਾਦ ’ਚ ਅੰਦਰ ਬਟਾਲਾ ਵਿਚ 39ਵੀਂ ਸ਼ਾਂਤੀ ਯਾਤਰਾ ਸਜਾਈ ਗਈ। ਬਾਬਾ ਚਰਨਜੀਤ ਸਿੰਘ ਦੀ ਅਗਵਾਈ ’ਚ ਸਥਾਨਕ ਗਾਂਧੀ ਚੌਕ ਤੋਂ ਸੰਤ ਦਰਸ਼ਨ ਦਾਸ ਦੀ ਤਸਵੀਰ ਇਕ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕਰਕੇ ਇਹ ਸ਼ਾਂਤੀ ਯਾਤਰਾ ਆਰੰਭ ਹੋਈ ਜਿਹੜੀ ਸਿਟੀ ਰੋਡ, ਸਿਨੇਮਾ ਰੋਡ ਚੌਕ, ਸਰਕੁਲਰ ਰੋਡ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ, ਖਜ਼ੂਰੀ ਗੇਟ, ਪਹਾੜੀ ਗੇਟ, ਕਪੂਰੀ ਗੇਟ, ਅੱਚਲੀ ਗੇਟ ਤੋਂ ਹੁੰਦੀ ਹੋਈ ਸੱਚਖੰਡ ਨਾਨਕ ਧਾਮ ਜਲੰਧਰ ਅੰਮ੍ਰਿਤਸਰ ਬਾਈਪਾਸ ਵਿਚ ਸਮਾਪਤ ਹੋਈ।

ਅਜੀਤ ਡੈਸਕ 12-11-2026
ਬਟਾਲਾ, 11 ਨਵੰਬਰ (ਹਰਦੇਵ ਸਿੰੰਘ ਸੰਧੂ)- ਸੰਤ ਤਰਲੋਚਨ ਦਰਸ਼ਨ ਦਾਸ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸੰਤ ਦਰਸ਼ਨ ਦਾਸ ਦੀ ਯਾਦ ’ਚ ਅੰਦਰ ਬਟਾਲਾ ਵਿਚ 39ਵੀਂ ਸ਼ਾਂਤੀ ਯਾਤਰਾ ਸਜਾਈ ਗਈ। ਬਾਬਾ ਚਰਨਜੀਤ ਸਿੰਘ ਦੀ ਅਗਵਾਈ ’ਚ ਸਥਾਨਕ ਗਾਂਧੀ ਚੌਕ ਤੋਂ ਸੰਤ ਦਰਸ਼ਨ ਦਾਸ ਦੀ ਤਸਵੀਰ ਇਕ ਸੁੰਦਰ ਪਾਲਕੀ ਵਿਚ ਸੁਸ਼ੋਭਿਤ ਕਰਕੇ ਇਹ ਸ਼ਾਂਤੀ ਯਾਤਰਾ ਆਰੰਭ ਹੋਈ ਜਿਹੜੀ ਸਿਟੀ ਰੋਡ, ਸਿਨੇਮਾ ਰੋਡ ਚੌਕ, ਸਰਕੁਲਰ ਰੋਡ, ਮਹਾਰਾਜਾ ਜੱਸਾ ਸਿੰਘ ਰਾਮਗੜ੍ਹੀਆ ਚੌਕ, ਖਜ਼ੂਰੀ ਗੇਟ, ਪਹਾੜੀ ਗੇਟ, ਕਪੂਰੀ ਗੇਟ, ਅੱਚਲੀ ਗੇਟ ਤੋਂ ਹੁੰਦੀ ਹੋਈ ਸੱਚਖੰਡ ਨਾਨਕ ਧਾਮ ਜਲੰਧਰ ਅੰਮ੍ਰਿਤਸਰ ਬਾਈਪਾਸ ਵਿਚ ਸਮਾਪਤ ਹੋਈ। ਇਸ ਮੌਕੇ ਬਾਬਾ ਚਰਨਜੀਤ ਸਿੰਘ, ਬਾਬਾ ਦੀਨਾ ਨਾਥ, ਬਾਬਾ ਸਾਬੀ, ਬਾਬਾ ਮੱਖਣ ਸਿੰਘ, ਬਾਬਾ ਮਨਜਿੰਦਰ ਸਿੰਘ, ਬਾਬਾ ਰਾਕੇਸ਼, ਬਾਬਾ ਸੁਜਾਣ ਸਿੰਘ, ਬਾਬਾ ਬਲਦੇਵ, ਦਾਸ ਸੁਨੀਲ, ਧੰਨਰਾਜ ਸਿੰਘ, ਸਤਨਾਮ ਸਿੰਘ, ਪਰਮਜੀਤ ਸਿੰਘ ਤਲਵਾੜ, ਦਾਂਯ ਕਾਂਤੀ, ਦਾਸ ਬੌਬੀ, ਦਾਸ ਰਿੰਪੀ, ਦਾਸ ਮਨੂੂੰ, ਦਾਸ ਹਰਪ੍ਰੀਤ, ਦਾਸ ਹੈਪੀ, ਦਾਸ ਸੁਖਦੇਵ ਸਿੰਘ, ਸਤਵਿੰਦਰ ਸਿੰਘ, ਦਾਸ ਪਰਮੋਹਨ ਸਿੰਘ, ਮਨਜੀਤ ਸਿੰਘ ਆਦਿ ਸ਼ਾਮਿਲ ਸਨ।
ਪਿਛਲੀ ਖ਼ਬਰ ਬੀ.ਡੀ.ਪੀ.ਓ. ਕੁਲਵੰਤ ਸਿੰਘ ਨੇ ਬਲਾਕ ਕਾਹਨੂੰਵਾਨ ਦਾ ਚਾਰਜ ਸੰੰਭਾਲਿਆ ਅਗਲੀ ਖ਼ਬਰ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ 14 ਨੂੰ : ਖਾਲਸਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।