30-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-10-2026

ਸ਼੍ਰੋਮਣੀ ਭਗਤ ਨਾਮਦੇਵ ਘੁਮਾਣ ਯਾਤਰਾ 21 ਨੂੰ ਬਟਾਲਾ ਪਹੁੰਚੇਗੀ: ਬੋਕਾਰੇ

ਬਟਾਲਾ, 29 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਭਗਤ ਨਾਮਦੇਵ ਘੁੰਮਣ ਯਾਤਰਾ, ਜੋ ਕਿ ਹਜ਼ੂਰ ਸਾਹਿਬ ਨੰਦੇੜ ਤੋਂ 21 ਨਵੰਬਰ ਨੂੰ ਬਟਾਲਾ ’ਚ ਅਚਲੇਸ਼ਵਰ ਧਾਮ ਤੇ ਘੁਮਾਣ ਵਿਖੇ ਪਹੁੰਚੇਗੀ। ਇਹ ਜਾਣਕਾਰੀ ਯਾਤਰਾ ਸੰਬੰਧੀ ਜਾਇਜਾ ਲੈਣ ਲਈ ਬਟਾਲਾ ਪਹੁੰਚੇ ਨਾਨਕ ਸਾਂਈ ਫਾਉਂਡੇਂਸਨ ਦੇ ਪ੍ਰ੍ਰਮੁੱਖ ਪੰਡਾਰੀਨਾਕ ਬੋਕਾਰੇ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਾਨਕ ਸਾਈਂ ਫਾਊਂਡੇਸ਼ਨ ਦੀ ਇਹ 12ਵੀਂ ਸਾਲਾਨਾ ਸੰਤ ਨਾਮਦੇਵ ਘੁਮਾਣ ਯਾਤਰਾ, 15 ਨਵੰਬਰ ਤੋਂ 26 ਨਵੰਬਰ 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ।

ਅਜੀਤ ਡੈਸਕ 30-10-2026
ਬਟਾਲਾ, 29 ਅਕਤੂਬਰ (ਸਤਿੰਦਰ ਸਿੰਘ)-ਸ਼੍ਰੋਮਣੀ ਭਗਤ ਨਾਮਦੇਵ ਘੁੰਮਣ ਯਾਤਰਾ, ਜੋ ਕਿ ਹਜ਼ੂਰ ਸਾਹਿਬ ਨੰਦੇੜ ਤੋਂ 21 ਨਵੰਬਰ ਨੂੰ ਬਟਾਲਾ ’ਚ ਅਚਲੇਸ਼ਵਰ ਧਾਮ ਤੇ ਘੁਮਾਣ ਵਿਖੇ ਪਹੁੰਚੇਗੀ। ਇਹ ਜਾਣਕਾਰੀ ਯਾਤਰਾ ਸੰਬੰਧੀ ਜਾਇਜਾ ਲੈਣ ਲਈ ਬਟਾਲਾ ਪਹੁੰਚੇ ਨਾਨਕ ਸਾਂਈ ਫਾਉਂਡੇਂਸਨ ਦੇ ਪ੍ਰ੍ਰਮੁੱਖ ਪੰਡਾਰੀਨਾਕ ਬੋਕਾਰੇ ਤੇ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਨਾਨਕ ਸਾਈਂ ਫਾਊਂਡੇਸ਼ਨ ਦੀ ਇਹ 12ਵੀਂ ਸਾਲਾਨਾ ਸੰਤ ਨਾਮਦੇਵ ਘੁਮਾਣ ਯਾਤਰਾ, 15 ਨਵੰਬਰ ਤੋਂ 26 ਨਵੰਬਰ 2026 ਤੱਕ ਆਯੋਜਿਤ ਕੀਤੀ ਜਾ ਰਹੀ ਹੈ। ਇਹ ਯਾਤਰਾ ਅਧਿਆਤਮਿਕ ਤੀਰਥ ਯਾਤਰਾ, ਇਤਿਹਾਸ, ਕਲਾ, ਸੱਭਿਆਚਾਰ, ਮਨੋਰੰਜਨ ਤੇ ਸੈਰ-ਸਪਾਟੇ ਦਾ ਇੱਕ ਵਿਲੱਖਣ ਸੰਗਮ ਹੈ, ਜੋ ਯਾਤਰੀਆਂ ਨੂੰ ਭਰਪੂਰ ਆਨੰਦ ਅਤੇ ਇਕ ਅਭੁੱਲ ਅਨੁਭਵ ਪ੍ਰਦਾਨ ਕਰਦੀ ਹੈ। ਇਸ ਅਧਿਆਤਮ ਯਾਤਾਰ ਦਾ 21 ਨਵਬੰਰ ਨੂੰ ਬਟਾਲਾ ਵਿਖੇ ਪਹੁੰਚਣ ’ਤੇ ਭਾਰੀ ਸਵਾਗਤ ਹੋਵੇਗਾ।
ਪਿਛਲੀ ਖ਼ਬਰ ਜੀਆ ਲਾਲ ਮਿੱਤਲ ਸਕੂਲ ਨੇ ਜ਼ਿਲ੍ਹਾ ਪੱਧਰੀ ਸਾਹਿਤਕ ਮੁਕਾਬਲਿਆਂ ’ਚ ਪਹਿਲਾ ਤੇ ਤੀਜਾ ਇਨਾਮ ਜਿੱਤਿਆ ਅਗਲੀ ਖ਼ਬਰ ਭਾਸ਼ਾ ਵਿਭਾਗ ਦੇ ਮੁਕਾਬਲਿਆਂ ’ਚ ਲਿਟਲ ਫਲਾਵਰ ਸਕੂਲ ਧਾਰੀਵਾਲ ਦੀ ਵਿਦਿਆਰਥਣ ਦਾ ਸ਼ਾਨਦਾਰ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।