ਪਠਾਨਕੋਟ ਦੇ ਲੋਕ ਹੁਣ ਬਾਹਰਲੇ ਹਸਪਤਾਲਾਂ ’ਚ ਨਹੀਂ ਖਾਣਗੇ ਧੱਕੇ-ਸਿਵਲ ਹਸਪਤਾਲ ਪਠਾਨਕੋਟ ’ਚ ਸ਼ੁਰੂ ਹੋਵੇਗੀ ਸੀ.ਸੀ.ਯੂ.
ਪਠਾਨਕੋਟ, 16 ਅਕਤੂਬਰ (ਵਿਨੋਦ)-ਇਲਾਕੇ ’ਚ ਗੰਭੀਰ ਹਾਲਤ ’ਚ ਜ਼ਿੰਦਗੀ ਤੇ ਮੌਤ ’ਚ ਜੂਝ ਰਹੇ ਮਰੀਜ਼ਾਂ ਲਈ ਰਾਹਤ ਭਰੀ ਖਬਰ ਹੈ । ਪਠਾਨਕੋਟ ਦੇ ਸਿਵਲ ਹਸਪਤਾਲ ’ਚ ਕ੍ਰਿਟੀਕਲ ਕੇਅਰ ਯੂਨਿਟ (ਸੀ.
ਜਾਣਕਾਰੀ ਦਿੰਦੇ ਹੋਏ ਐਸ.ਐਮ.ਓ. ਡਾ: ਸੁਨੀਲ ਚੰਦ । ਤਸਵੀਰ: ਵਿਨੋਦ
17-10-2026