ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਬਿਨ੍ਹਾਂ ਮਤਭੇਦ ਦੇ ਕਰਵਾਏ ਵਿਕਾਸ ਕਾਰਜ
ਗੁਰਦਾਸਪੁਰ, 2 ਅਕਤੂਬਰ (ਅਸ਼ੋਕ ਸ਼ਰਮਾ)-ਵਿਧਾਨ ਸਭਾ ਹਲਕਾ ਦੀਨਾਨਗਰ ਦੇ ਹਲਕਾ ਇੰਚਾਰਜ ਸ਼ਮਸ਼ੇਰ ਸਿੰਘ ਨੇ ਹਲਕੇ ਅੰਦਰ ਬਿਨਾਂ ਮਤਭੇਦ ਵਿਕਾਸ ਕਰਵਾਏ ਹਨ। ਜਿਸ ਕਰਕੇ ਉਨ੍ਹਾਂ ਦੀ ਹਰ ਬੂਥ ਪੱਧਰ ’ਤੇ ਸਥਿਤੀ ਕਾਫੀ ਮਜਬੂਤ ਹੋਈ ਹੈ।
ਸਰਪੰਚ ਸੁਰਿੰਦਰ ਸਿੰਘ ਜੱਜ ਤੇ ਬਲਾਕ ਸੰਮਤੀ ਮੈਂਬਰ ਵਰਿੰਦਰ ਕੌਰ।
03-10-2026