ਘੱਟ ਗਿਣਤੀ ਵਰਗ ਦੇ ਨੌਜਵਾਨਾਂ ਲਈ ਪ੍ਰਧਾਨ ਮੰਤਰੀ ਤਹਿਤ ਜੈਰੀਐਟ੍ਰਿਕ ਕੇਅਰਗਿਵਰ ਦੀ ਮੁਫ਼ਤ ਸਿਖਲਾਈ
ਪਠਾਨਕੋਟ, 2 ਅਕਤੂਬਰ (ਵਿਨੋਦ)-ਪੰਜਾਬ ਹੁਨਰ ਵਿਕਾਸ ਮਿਸ਼ਨ ਵਲੋਂ ਪ੍ਰਧਾਨ ਮੰਤਰੀ-ਵਿਕਾਸ ਯੋਜਨਾ ਤਹਿਤ ਪਠਾਨਕੋਟ ਜ਼ਿਲ੍ਹੇ ਦੇ ਘੱਟ ਗਿਣਤੀ ਵਰਗ ਨਾਲ ਸਬੰਧਿਤ ਨੌਜਵਾਨਾਂ ਲਈ ‘ਜੈਰੀਐਟ੍ਰਿਕ ਕੇਅਰਗਿਵਰ (ਬਜ਼ੁਰਗਾਂ ਦੀ ਦੇਖਭਾਲ)’ ਦਾ 4 ਮਹੀਨੇ ਦਾ ਮੁਫ਼ਤ ਹੁਨਰ ਸਿਖਲਾਈ ਕੋਰਸ ਸ਼ੁਰੂ ਕੀਤਾ ਜਾ ਰਿਹਾ ਹੈ । ਇਹ ਸਿਖਲਾਈ ਡੀ.
ਜਾਣਕਾਰੀ ਦਿੰਦੇ ਹੋਏ ਏ.ਡੀ.ਸੀ. ਅਰਸ਼ਦੀਪ ਸਿੰਘ
03-10-2026