ਸੰਤਨੀ ਤਰੇਜਾ ਕੈਥੋਲਿਕ ਗਿਰਜਾਘਰ ਧਾਰੀਵਾਲ ਵਿਖੇ ਤਿੰਨ ਰੋਜ਼ਾ ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ ਸੁਰੂ
ਧਾਰੀਵਾਲ, 2 ਅਕਤੂਬਰ (ਸਵਰਨ ਸਿੰਘ)-ਸੰਤਨੀ ਤਰੇਜਾ ਕੈਥੋਲਿਕ ਗਿਰਜਾਘਰ ਧਾਰੀਵਾਲ ਵਿਖੇ ਤਿੰਨ ਰੋਜ਼ਾ ਸਾਲਾਨਾ ਪਵਿੱਤਰ ਬਾਈਬਲ ਕਨਵੈਨਸ਼ਨ ਦੀ ਸ਼ਰੂਆਤ ਹੋਈ। ਕਨਵੈਨਸ਼ਨ ਦੀ ਸੁਰੂਆਤ ਮਾਨਯੋਗ ਫਾਦਰ ਜੋਨ ਜਾਰਜ ਜੀ ਵਲੋਂ ਵਿਸ਼ੇਸ਼ ਪ੍ਰਾਰਥਨਾ ਕਰਕੇ ਕੀਤੀ ਗਈ।
ਅਜੀਤ ਡੈਸਕ
03-10-2026