26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-09-2026

ਡਾ. ਸਤਨਾਮ ਸਿੰਘ ਬਾਜਵਾ ਵਲੋਂ ਪਾਸਟਰ ਰਾਜ ਮਸੀਹ ਅਤੇ ਬੂਆ ਦਾ ਸਨਮਾਨ

ਧਿਆਨਪੁਰ, 25 ਸਤੰਬਰ (ਕੁਲਦੀਪ ਸਿੰਘ ਸੋਨੂੰ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਡਾ. ਸਤਨਾਮ ਸਿੰਘ ਬਾਜਵਾ ਖਹਿਰਾ ਸੁਲਤਾਨ ਨੇ ਧਾਰਮਿਕ ਤੇ ਸਮਾਜਿਕ ਖੇਤਰ ’ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪਾਸਟਰ ਰਾਜ ਮਸੀਹ ਤੇ ਬੂਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ, ਕਿਉਕਿ ਇਹ ਪਾਸਟਰ ਘਰ-ਘਰ ਜਾ ਕੇ ਪ੍ਰਭੂ ਦਾ ਪ੍ਰਚਾਰ ਕਰਕੇ ਭੁੱਲੇ-ਭਟਕੇ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜ ਰਹੇ ਹਨ।

ਅਜੀਤ ਡੈਸਕ 26-09-2026
ਧਿਆਨਪੁਰ, 25 ਸਤੰਬਰ (ਕੁਲਦੀਪ ਸਿੰਘ ਸੋਨੂੰ)-ਆਲ ਇੰਡੀਆ ਲੋਕ ਯੁਵਾ ਸ਼ਕਤੀ ਪਾਰਟੀ ਦੇ ਕੌਮੀ ਪ੍ਰਧਾਨ ਤੇ ਉੱਘੇ ਸਮਾਜ ਸੇਵਕ ਡਾ. ਸਤਨਾਮ ਸਿੰਘ ਬਾਜਵਾ ਖਹਿਰਾ ਸੁਲਤਾਨ ਨੇ ਧਾਰਮਿਕ ਤੇ ਸਮਾਜਿਕ ਖੇਤਰ ’ਚ ਚੰਗੀਆਂ ਸੇਵਾਵਾਂ ਨਿਭਾਉਣ ਬਦਲੇ ਪਾਸਟਰ ਰਾਜ ਮਸੀਹ ਤੇ ਬੂਆ ਨੂੰ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ, ਕਿਉਕਿ ਇਹ ਪਾਸਟਰ ਘਰ-ਘਰ ਜਾ ਕੇ ਪ੍ਰਭੂ ਦਾ ਪ੍ਰਚਾਰ ਕਰਕੇ ਭੁੱਲੇ-ਭਟਕੇ ਲੋਕਾਂ ਨੂੰ ਪ੍ਰਭੂ ਦੇ ਨਾਲ ਜੋੜ ਰਹੇ ਹਨ। ਡਾ. ਬਾਜਵਾ ਨੇ ਕਿਹਾ ਕਿ ਰੱਬ ਦੀ ਬੰਦਗੀ ਤੇ ਪ੍ਰਭੂ ਦੀ ਭਗਤੀ ਕਰਕੇ ਲੋਕਾਂ ਨੂੰ ਰੱਬ ਨਾਲ ਜੋੜਨਾ ਬਹੁਤ ਵੱਡਾ ਕਾਰਜ ਹੈ। ਇਸ ਸਮੇਂ ਬਾਊ ਮਨਸੂਰ ਮਸੀਹ, ਪ੍ਰੇਮ ਮਸੀਹ ਮੱਟੂ, ਰਿੰਕੂ, ਬਿੱਟਾ ਮਿਸਤਰੀ, ਤਰਸੇਮ ਮਸੀਹ, ਜਾਰਜ ਮਸੀਹ, ਹਜੂਰ ਮਸੀਹ, ਹਜੂਰਾ ਮਸੀਹ, ਸੋਨੂੰ ਪ੍ਰਧਾਨ, ਸਲਾਮ ਮਸੀਹ, ਸੱਬਾ ਮਿਸਤਰੀ, ਅਸ਼ੋਕ ਮਸੀਹ, ਹੈਪੀ ਵਪਾਰੀ, ਸਾਇਦਾ ਸਕੱਤਰ ਮਸੀਹ, ਆਸਾ, ਨਨਾ, ਦਿਲਬਾਰ ਮਸੀਹ, ਦਿਲਬੀਰ ਮਸੀਹ, ਬਚਨ ਮਸੀਹ, ਗੁਲਾਮ ਮਸੀਹ, ਹਰਨਾਮ ਮਸੀਹ ਆਦਿ ਹਾਜ਼ਰ ਸਨ ।
ਪਿਛਲੀ ਖ਼ਬਰ ਪਿੰਡ ਘੁਰਾਲਾ ਵਿਖੇ ਮਿਸ਼ਨ 2027 ਨੂੰ ਲੈ ਕੇ ਰਣਜੀਤ ਸਿੰਘ ਕਾਹਲੋਂ ਵਲੋਂ ਮੀਟਿੰਗ ਅਗਲੀ ਖ਼ਬਰ ਗੋਲਡਨ ਕਾਲਜ ਆਫ਼ ਫਾਰਮੇਸੀ ਵਿਖੇ ਵਿਸ਼ਵ ਫਾਰਮਾਸਿਸਟ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।